ਕੁਬੇਰ ਨਾਥ ਰਾਏ (26 ਮਾਰਚ 1933 - 5 ਜੂਨ 1996) ਹਿੰਦੀ ਲਲਿਤ ਨਿਬੰਧ ਪਰੰਪਰਾ ਦਾ ਮਹੱਤਵਪੂਰਨ ਹਸਤਾਖਰ, ਸਾਂਸਕ੍ਰਿਤਕ ਨਿਬੰਧਕਾਰ ਅਤੇ ਭਾਰਤੀ ਚਿੰਤਕ ਸੀ। ਉਸ ਦੀ ਗਿਣਤੀ ਆਚਾਰੀਆ ਹਜ਼ਾਰੀਪ੍ਰਸਾਦ ਦਿਵੇਦੀ ਅਤੇ ਵਿਦਿਆਨਿਵਾਸ ਮਿਸ਼ਰਾ ਵਰਗੇ ਨਾਮਵਰ ਨਿਬੰਧਕਾਰਾਂ ਦੇ ਨਾਲ ਕੀਤੀ ਜਾਂਦੀ ਹੈ। ਉਸ ਦੀ ਸਮੁੱਚੀ ਲੇਖਣੀ ਭਾਰਤੀਅਤਾ ਦੀ ਪਹਿਚਾਣ ਅਤੇ ਉਸ ਦੀ ਵਿਆਖਿਆ ਨੂੰ ਸਮਰਪਤ ਰਹੀ ਹੈ।
Remove ads
Wikiwand - on
Seamless Wikipedia browsing. On steroids.
Remove ads