ਕੁਲਦੀਪ ਸਿੰਘ ਧੀਰ

ਪੰਜਾਬੀ ਲੇਖਕ From Wikipedia, the free encyclopedia

Remove ads

ਕੁਲਦੀਪ ਸਿੰਘ ਧੀਰ (15 ਨਵੰਬਰ 1943 - 16 ਨਵੰਬਰ 2020) ਇੱਕ ਪੰਜਾਬੀ ਵਿਦਵਾਨ ਅਤੇ ਵਾਰਤਕ ਲੇਖਕ ਸੀ।[1] ਉਹ ਪੰਜਾਬੀ ਅਖਬਾਰਾਂ ਚ ਅਕਸਰ ਛਪਦੇ ਗਿਆਨ ਵਿਗਿਆਨ ਦੇ ਲੇਖਾਂ ਲਈ ਜਾਣਿਆ ਜਾਂਦਾ ਹੈ। ਉਹ ਪੰਜਾਬੀ ਯੂਨੀਵਰਸਿਟੀ ਦੇ ਸੇਵਾ-ਮੁਕਤ ਪ੍ਰੋਫੈਸਰ ਤੇ ਡੀਨ ਅਕਾਦਮਿਕ ਮਾਮਲੇ ਸੀ।

ਵਿਸ਼ੇਸ਼ ਤੱਥ ਕੁਲਦੀਪ ਸਿੰਘ ਧੀਰ, ਜਨਮ ...
Remove ads

ਜੀਵਨ

ਕੁਲਦੀਪ ਸਿੰਘ ਧੀਰ ਦਾ ਜਨਮ ਜ਼ਿਲ੍ਹਾ ਗੁਜਰਾਤ (ਬਰਤਾਨਵੀ ਪੰਜਾਬ, ਹੁਣ ਪਾਕਿਸਤਾਨ) ਵਿੱਚ ਮੰਡੀ ਬਹਾ-ਉਦ-ਦੀਨ ਵਿਖੇ 15 ਨਵੰਬਰ 1943 ਨੂੰ ਕੁਲਵੰਤ ਕੌਰ ਅਤੇ ਪਰੇਮ ਸਿੰਘ ਦੇ ਘਰ ਹੋਇਆ ਸੀ। ਉਸ ਦੇ ਪਿਤਾ ਜੀ ਉਰਦੂ, ਫ਼ਾਰਸੀ ਤੇ ਪੰਜਾਬੀ ਦੇ ਵਿਦਵਾਨ ਸਨ।

ਰਚਨਾਵਾਂ

  • ਸਾਹਿਤ ਅਧਿਐਨ: ਪਾਠਕ ਦੀ ਅਨੁਕ੍ਰਿਆ, ਵੈਲਵਿਸ਼ ਪਬਲਿਸ਼ਰਜ਼,. ਦਿੱਲੀ, 1996.
  • ਨਵੀਆਂ ਧਰਤੀਆਂ ਨਵੇਂ ਆਕਾਸ਼ (1996)
  • ਵਿਗਿਆਨ ਦੇ ਅੰਗ ਸੰਗ (2013)[2]
  • ਸਿੱਖ ਰਾਜ ਦੇ ਵੀਰ ਨਾਇਕ
  • ਦਰਿਆਵਾਂ ਦੀ ਦੋਸਤੀ
  • ਵਿਗਿਆਨ ਦੀ ਦੁਨੀਆਂ
  • ਗੁਰਬਾਣੀ
  • ਜੋਤ ਅਤੇ ਜੁਗਤ
  • ਗਿਆਨ ਸਰੋਵਰ
  • ਕੰਪਿਊਟਰ
  • ਕਹਾਣੀ ਐਟਮ ਬੰਬ ਦੀ
  • ਜਹਾਜ਼ ਰਾਕਟ ਅਤੇ ਉਪਗ੍ਰਹਿ
  • ਤਾਰਿਆ ਵੇ ਤੇਰੀ ਲੋਅ
  • ਧਰਤ ਅੰਬਰ ਦੀਆਂ ਬਾਤਾਂ[3]
  • ਬਿੱਗ ਬੈਂਗ ਤੋਂ ਬਿੱਗ ਕਰੰਚ (੨੦੧੨)
  • ਹਿਗਸ ਬੋਸਨ ਉਰਫ ਗਾਡ ਪਾਰਟੀਕਲ (੨੦੧੩)

ਸਨਮਾਨ

  • ਸ਼੍ਰੋਮਣੀ ਪੰਜਾਬੀ ਲੇਖਕ ਪੁਰਸਕਾਰ (ਭਾਸ਼ਾ ਵਿਭਾਗ, ਪੰਜਾਬ)[1]

ਹਵਾਲੇ

ਬਾਹਰੀ ਕੜੀਆਂ

Loading related searches...

Wikiwand - on

Seamless Wikipedia browsing. On steroids.

Remove ads