ਕੇਂਦਰੀ ਖੇਤੀਬਾੜੀ ਯੂਨੀਵਰਸਿਟੀ
From Wikipedia, the free encyclopedia
Remove ads
ਕੇਂਦਰੀ ਖੇਤੀਬਾੜੀ ਯੂਨੀਵਰਸਿਟੀ ਇੱਕ ਖੇਤੀਬਾੜੀ ਯੂਨੀਵਰਸਿਟੀ ਹੈ, ਜੋ ਕਿ ਭਾਰਤੀ ਰਾਜ ਮਨੀਪੁਰ ਦੇ ਸ਼ਹਿਰ ਇਰੋਸੈਂਬਾ, ਇੰਫਾਲ ਵਿੱਚ ਸਥਾਪਿਤ ਹੈ।
ਇਹ ਲੇਖ ਵੱਡੇ ਪੱਧਰ ਤੇ ਜਾਂ ਪੂਰਨ ਤੌਰ ਤੇ ਇੱਕੋ ਇੱਕ ਸਰੋਤ ਉੱਤੇ ਨਿਰਭਰ ਹੈ। (October 2019) |
ਕੇਂਦਰੀ ਖੇਤੀਬਾੜੀ ਯੂਨੀਵਰਸਿਟੀ, ਭਾਰਤੀ ਸੰਸਦ ਦੇ ਐਕਟ, ਕੇਂਦਰੀ ਖੇਤੀਬਾੜੀ ਯੂਨੀਵਰਸਿਟੀ ਐਕਟ 1992 (1992 ਦਾ ਨੰਬਰ 40) ਅਧੀਨ ਸਥਾਪਿਤ ਕੀਤੀ ਗਈ ਸੀ। 13 ਸਤੰਬਰ 1993 ਨੂੰ ਇਸ ਯੂਨੀਵਰਸਿਟੀ ਦਾ ਪਹਿਲਾ ਵਾਈਸ-ਚਾਂਸਲਰ ਨਿਯੁਕਤ ਕੀਤਾ ਗਿਆ ਸੀ। ਇਹ ਯੂਨੀਵਰਸਿਟੀ ਭਾਰਤ ਦੀਆਂ ਬਿਹਤਰੀਨ ਖੇਤੀਬਾੜੀ ਯੂਨੀਵਰਸਿਟੀਆਂ ਵਿੱਚੋਂ ਇੱਕ ਹੈ। ਇਸ ਯੂਨੀਵਰਸਿਟੀ ਵਿੱਚ ਕਈ ਕੋਰਸ ਕਰਵਾਏ ਜਾਂਦੇ ਹਨ, ਜੋ ਖੇਤੀਬਾੜੀ ਨਾਲ ਜੁੜਦੇ ਹਨ। ਇਸ ਯੂਨੀਵਰਸਿਟੀ ਵਿੱਚ ਵੈਟਨਰੀ ਕੋਰਸ ਵੀ ਉਪਲਬਧ ਹਨ, ਜੋ ਉੱਚ-ਪੱਧਰ ਤੱਕ ਕਰਵਾਏ ਜਾਂਦੇ ਹਨ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads