ਕੇਨਰਾ ਬੈਂਕ ਇੱਕ ਭਾਰਤੀ ਬੈਂਕ ਹੈ। ਇਸ ਬੈਂਕ ਦਾ ਮੁੱਖ ਦਫ਼ਤਰ ਬੰਗਲੋਰ ਵਿੱਚ ਹੈ। ਇਹ ਬੈਂਕ ਭਾਰਤ ਦੀਆਂ ਸਭ ਤੋਂ ਪੁਰਾਣੀਆਂ ਬੈਂਕਾਂ ਵਿੱਚੋਂ ਇੱਕ ਹੈ। ਇਸ ਬੈਂਕ ਦੀ ਸਥਾਪਨਾ 1 ਜੁਲਾਈ, 1906 ਨੂੰ ਅਮੇਮਬਲ ਸੁਬਾ ਰਾਓ ਪਾਏ ਨੇ ਕੀਤੀ ਸੀ।[2]
ਕੈਨਰਾ ਬੈਂਕ ਦਾ ਲੋਗੋ
ਵਿਸ਼ੇਸ਼ ਤੱਥ ਕਿਸਮ, ਉਦਯੋਗ ...
ਕੇਨਰਾ ਬੈਂਕ |
ਕਿਸਮ | ਜਨਤਕ |
---|
ਉਦਯੋਗ | ਬੈਂਕਿੰਗ, ਵਿੱਤੀ ਸੇਵਾਵਾਂ |
---|
ਸਥਾਪਨਾ | 1906; 119 ਸਾਲ ਪਹਿਲਾਂ (1906) |
---|
ਮੁੱਖ ਦਫ਼ਤਰ | ਬੰਗਲੌਰ, ਕਰਨਾਟਕ, ਭਾਰਤ, |
---|
ਮੁੱਖ ਲੋਕ | ਰਾਕੇਸ਼ ਸ਼ਰਮਾ (ਐੱਮ.ਡੀ ਅਤੇ ਸੀ.ਈ.ਓ)
ਬ੍ਰਾਂਚਾਂ = 5705 |
---|
ਉਤਪਾਦ | ਨਿਵੇਸ਼ ਬੈਂਕਿੰਗ ਉਪਭੋਗਤਾ ਬੈਂਕਿੰਗ ਵਪਾਰਿਕ ਬੈਂਕਿੰਗ ਗੈਰ ਸਰਕਾਰੀ ਬੈਂਕਿੰਗ ਸੰਪੱਤੀ ਵਿਵਸਥਾ ਪੈਂਸ਼ਨਾਂ ਕਰੈਡਿਟ ਕਾਰਡ |
---|
ਕਮਾਈ | ₹1,11,209.76 crore (US$14 billion) (2023) |
---|
ਸੰਚਾਲਨ ਆਮਦਨ | ₹27,974.28 crore (US$3.5 billion) (2023) |
---|
ਸ਼ੁੱਧ ਆਮਦਨ | ₹10,807.80 crore (US$1.4 billion) (2023) |
---|
ਕੁੱਲ ਸੰਪਤੀ | ₹13,81,029.56 crore (US$170 billion) (2023) |
---|
ਮਾਲਕ | ਭਾਰਤ ਸਰਕਾਰ (62.93%)[1] |
---|
ਕਰਮਚਾਰੀ | 86,919 (March 2022) |
---|
ਪੂੰਜੀ ਅਨੁਪਾਤ | 13.36% |
---|
ਵੈੱਬਸਾਈਟ | canarabank.in |
---|
ਬੰਦ ਕਰੋ