ਕੇਰਲ ਕੇਂਦਰੀ ਯੂਨੀਵਰਸਿਟੀ
From Wikipedia, the free encyclopedia
Remove ads
ਕੇਰਲ ਕੇਂਦਰੀ ਯੂਨੀਵਰਸਿਟੀ (ਸੀਯੂਕੇ) ਭਾਰਤ ਦੀਆਂ 15 ਕੇਂਦਰੀ ਯੂਨੀਵਰਸਿਟੀਆਂ ਵਿੱਚੋਂ ਇੱਕ ਹੈ। ਇਹ ਯੂਨੀਵਰਸਿਟੀ ਕਾਸਾਰਗੂਦ (ਕੇਰਲ) ਵਿੱਚ ਸਥਿਤ ਹੈ। ਇਸ ਯੂਨੀਵਰਸਿਟੀ ਦੀ ਸਥਾਪਨਾ 2009 ਦੇ ਕੇਂਦਰੀ ਯੂਨੀਵਰਸਿਟੀ ਐਕਟ ਅਧੀਨ ਕੀਤੀ ਗਈ ਸੀ।[1][2]


Remove ads
ਪੋਸਟ-ਗ੍ਰੈਜੂਏਟ ਪ੍ਰੋਗਰਾਮ
ਵਿਸ਼ਾ | ||||
ਜਾਨਵਰ ਵਿਗਿਆਨ | ||||
ਬਾਇਓਕੈਮਿਸਟਰੀ ਅਤੇ ਮਾਲਕੂਲਰ ਬਾਇਓਲੋਜੀ | ||||
ਰਸਾਇਣ ਸ਼ਾਸ਼ਤਰ (ਕੈਮਿਸਟਰੀ) | ||||
ਕੰਪਿਊਟਰ ਵਿਗਿਆਨ | ||||
ਅਰਥ-ਸ਼ਾਸ਼ਤਰ | ||||
ਅੰਗਰੇਜ਼ੀ ਅਤੇ ਤੁਲਨਾਤਮਿਕ ਸਾਹਿਤ | ||||
ਵਾਤਾਵਰਣ ਵਿਗਿਆਨ | ||||
ਜੀਨੋਮਿਕ ਵਿਗਿਆਨ | ||||
ਹਿੰਦੀ ਅਤੇ ਰਚਨਾਤਮਿਕ ਸਾਹਿਤ | ||||
ਅੰਤਰਰਾਸ਼ਟਰੀ ਸੰਬੰਧ ਅਤੇ ਰਾਜਨੀਤੀ ਵਿਗਿਆਨ | ||||
ਭਾਸ਼ਾ ਵਿਗਿਆਨ ਅਤੇ ਭਾਸ਼ਾ ਤਕਨਾਲੋਜੀ | ||||
ਗਣਿਤ | ||||
ਭੌਤਿਕ ਵਿਗਿਆਨ | ||||
ਪੌਦਾ ਵਿਗਿਆਨ | ||||
ਸਮਾਜ ਸੇਵਾ | ||||
ਸਿੱਖਿਆ |
Remove ads
ਹਵਾਲੇ
Wikiwand - on
Seamless Wikipedia browsing. On steroids.
Remove ads