ਕੇਵਲ ਧੀਰ
From Wikipedia, the free encyclopedia
Remove ads
ਕੇਵਲ ਧੀਰ (ਜਨਮ 5 ਅਕਤੂਬਰ 1938) ਇੱਕ ਭਾਰਤੀ ਲੇਖਕ ਹੈ।
ਸ਼ੁਰੂਆਤੀ ਜ਼ਿੰਦਗੀ
ਧੀਰ ਦਾ ਜਨਮ 5 ਅਕਤੂਬਰ 1938 ਮਿੰਟਗੁਮਰੀ ਜ਼ਿਲ੍ਹਾ (ਹੁਣ ਵਿਹਾੜੀ ਜ਼ਿਲ੍ਹਾ, ਪਾਕਿਸਤਾਨ) ਦੇ ਇੱਕ ਪਿੰਡ 'ਗੱਗੂ' ਵਿੱਚ ਹੋਇਆ ਸੀ।
ਦਰਵਾਜ਼ਾ ਖੁੱਲ੍ਹਤਾ ਹੈ
ਉਰਦੂ ਅਦੀਬ ਡਾ: ਅਬਦਾਲ ਬੇਲਾ ਦਾ 1700 ਪੰਨਿਆਂ ਦਾ ਨਾਵਲ ਦਰਵਾਜ਼ਾ ਖੁੱਲ੍ਹਤਾ ਹੈ ਲਿਖਿਆ, ਪਰ ਇਹ ਵੰਡ ਤੋਂ ਪਹਿਲਾਂ ਦੇ ਪੰਜਾਬ ਦੇ 500 ਸਾਲ ਦੀ ਹੀ ਕਹਾਣੀ ਹੈ। ਇਸ ਨਾਵਲ ਦਾ ਅਨੁਵਾਦ ਡਾ: ਕੇਵਲ ਧੀਰ ਨੇ ਹਿੰਦੀ 'ਚ ਕੀਤਾ ਹੈ।
Wikiwand - on
Seamless Wikipedia browsing. On steroids.
Remove ads