ਕੇ.ਵੀ. ਕਾਮਥ
From Wikipedia, the free encyclopedia
Remove ads
ਕੁੰਦਾਪੁਰ ਵਾਮਨ ਕਾਮਥ (ਜਨਮ 2 ਦਸੰਬਰ 1947 ਨੂੰ, ਮੰਗਲੌਰ, ਕਰਨਾਟਕ)(ਕੰਨੜ/ਕੋਂਕਣੀ: ಕುಂದಾಪುರ ವಾಮನ ಕಾಮತ), ਬ੍ਰਿਕਸ ਦੇਸ਼ਾਂ ਦੇ ਨਿਊ ਡੇਵੇਲਪਮੇੰਟ ਬੈਕ ਦੇ ਪ੍ਰਧਾਨ ਹਨ, ਤੇ ਇਹ ਇੰਫੋਸਿਸ ਲਿਮਟਿਡ ਦੇ ਚੇਅਰਮੈਨ ਰਹੇ ਹਨ ਤੇ ਭਾਰਤ ਦੇ ਸਭ ਤੋਂ ਵੱਡੇ ਨਿਜੀ ਬੈਂਕ ਆਈ.ਸੀ.ਆਈ.ਸੀ.ਆਈ ਬੈਂਕ ਦੇ ਗੈਰ-ਕਾਰਜਕਾਰੀ ਚੇਅਰਮੈਨ ਰਹੇ ਹਨ। ਇਹ ਸੇਵਾ ਹਾਉਸਟਨ ਦੀ ਤੇ ਕੰਪਨੀ ਸਕਲੂਮਬਰਗਰ ਤੇ ਭਾਰਤੀ ਫਾਰਮਾਸਿਊਟੀਕਲ ਨਿਰਮਾਤਾ ਲੁਪਿਨ ਬੋਰਡ ਤੇ ਇੱਕ ਸੁਤੰਤਰ ਡਾਇਰੈਕਟਰ ਦੇ ਤੌਰ 'ਤੇ ਕੰਮ ਕਰ ਰਹੇ ਹਨ ਅਤੇ ਪੰਡਿਤ ਦੀਨ ਦਿਆਲ ਪੈਟਰੋਲੀਅਮ ਯੂਨੀਵਰਸਿਟੀ ਦੇ ਬੋਰਡ ਦੇ ਡਾਇਰੈਕਟਰ ਵੀ ਹਨ।[1][2]
Remove ads
ਅਵਾਰਡ
- ਬਿਸ਼ਨੇਸ ਮੈਨ ਆਫ਼ ਦ ਯੀਅਰ-ਫੋਰਬਸ ਏਸ਼ੀਆ
- ਭਾਰਤ ਸਰਕਾਰ ਤੋਂ ਪਦਮ ਭੂਸ਼ਨ ਐਵਾਰਡ - 2008
- ਬਿਸ਼ਨੇਸ ਮੈਨ ਆਫ਼ ਦ ਯੀਅਰ-ਬਿਸ਼ਨੇਸ ਇੰਡੀਆ 2005
ਹਵਾਲੇ
Wikiwand - on
Seamless Wikipedia browsing. On steroids.
Remove ads