ਕਲਵਕੁੰਟਲ ਚੰਦਰਸ਼ੇਖਰ ਰਾਓ ਇੱਕ ਭਾਰਤੀ ਸਿਆਸਤਦਾਨ ਹੈ। ਉਹ ਭਾਰਤੀ ਰਾਜ ਤੇਲੰਗਾਨਾ ਦਾ ਪਹਿਲਾ ਅਤੇ ਮੌਜੂਦਾ ਮੁੱਖ ਮੰਤਰੀ ਹੈ[1][2][3][4]। ਉਹ ਤੇਲੰਗਾਨਾ ਦੀ ਖੇਤਰੀ ਪਾਰਟੀ Bharat Rashtra Samithi ਦਾ ਪ੍ਰਧਾਨ ਹੈ[5]। ਉਹ ਤੇਲੰਗਾਨਾ ਦੇ ਮੇਡਕ ਜ਼ਿਲ੍ਹੇ ਦੇ ਗਾਜਵਾਲ ਚੋਣ ਖੇਤਰ ਤੋਂ ਚੋਣਾਂ ਜਿੱਤ ਕੇ ਵਿਧਾਨਸਭਾ ਦਾ ਮੈਂਬਰ ਬਣਿਆ। ਇਹ ਤੋਂ ਪਹਿਲਾਂ ਉਹ ਸਿਦੀਪੇਟ ਤੋਂ ਆਂਧਰਾ ਪ੍ਰਦੇਸ਼ ਵਿਧਾਨ ਸਭਾ ਦਾ ਮੈਂਬਰ ਰਿਹਾ ਅਤੇ ਮਹਾਬੂਨਗਰ, ਕਰੀਮਨਗਰ ਅਤੇ ਮੇਡਕ ਤੋਂ ਪਾਰਲੀਮੈਂਟ ਦਾ ਮੈਂਬਰ ਰਿਹਾ। 2 ਜੂਨ 2014 ਵਿੱਚ ਉਸਨੇ ਤੇਲੰਗਾਨਾ ਦੇ ਮੁੱਖ ਮੰਤਰੀ ਦਾ ਅਹੁੱਦਾ ਸੰਭਾਲਿਆ[6]।
ਵਿਸ਼ੇਸ਼ ਤੱਥ ਮਾਣਯੋਗਕਲਵਕੁੰਟਲ ਚੰਦਰਸ਼ੇਖਰ ਰਾਓ कल्वकुंतल चंद्रशेखर राव, 1st Chief Minister of Telangana ...
ਮਾਣਯੋਗ ਕਲਵਕੁੰਟਲ ਚੰਦਰਸ਼ੇਖਰ ਰਾਓ कल्वकुंतल चंद्रशेखर राव |
---|
|
|
|
|
ਦਫ਼ਤਰ ਸੰਭਾਲਿਆ 2 ਜੂਨ 2014 |
ਗਵਰਨਰ | E.S.L. Narasimhan |
---|
ਤੋਂ ਪਹਿਲਾਂ | Office Established |
---|
|
ਦਫ਼ਤਰ ਵਿੱਚ 22 ਮਈ 2004 – 2006 |
ਪ੍ਰਧਾਨ ਮੰਤਰੀ | ਮਨਮੋਹਨ ਸਿੰਘ |
---|
|
ਦਫ਼ਤਰ ਵਿੱਚ 1999–2001 |
|
ਦਫ਼ਤਰ ਵਿੱਚ 1996–1999 |
|
ਦਫ਼ਤਰ ਵਿੱਚ 1987–1988 |
|
ਦਫ਼ਤਰ ਵਿੱਚ 2009–2014 |
ਹਲਕਾ | Mahbubnagar, Andhra Pradesh (now in Telangana) |
---|
ਦਫ਼ਤਰ ਵਿੱਚ 2004–2009 |
ਹਲਕਾ | Karimnagar, Andhra Pradesh (now in Telangana) |
---|
|
|
ਦਫ਼ਤਰ ਸੰਭਾਲਿਆ 2014 |
ਹਲਕਾ | Gajwel, Telangana State |
---|
ਦਫ਼ਤਰ ਵਿੱਚ 1985–2004 |
ਹਲਕਾ | Siddipet, Andhra Pradesh (now in Telangana) |
---|
|
|
ਜਨਮ | (1954-02-17) 17 ਫਰਵਰੀ 1954 (ਉਮਰ 71) ਸਿਦੀਪੇਟ, ਹੈਦਰਾਬਾਦ ਰਿਆਸਤ, ਭਾਰਤ (ਹੁਣ ਤੇਲੰਗਾਨਾ, ਭਾਰਤ) |
---|
ਕੌਮੀਅਤ | ਭਾਰਤੀ |
---|
ਸਿਆਸੀ ਪਾਰਟੀ | Bharat Rashtra Samithi |
---|
ਜੀਵਨ ਸਾਥੀ | K. Shobha |
---|
ਬੱਚੇ | K. T. Rama Rao K. Kavitha |
---|
ਰਿਹਾਇਸ਼ | ਹੈਦਰਾਬਾਦ, ਤੇਲੰਗਾਨਾ, ਭਾਰਤ |
---|
ਅਲਮਾ ਮਾਤਰ | Osmania University |
---|
ਵੈੱਬਸਾਈਟ | cm.telangana.gov.in |
---|
|
ਬੰਦ ਕਰੋ