ਕੈਂਡੀ ਬਾਰ

From Wikipedia, the free encyclopedia

Remove ads

ਕੈਂਡੀ ਬਾਰ (6 ਜੁਲਾਈ, 1935 – 30 ਦਸੰਬਰ, 2005) ਇੱਕ ਅਮਰੀਕੀ ਸਟੀਪਰ, ਬਰਲੇਸਕ ਡਾਂਸਰ, ਅਦਾਕਾਰਾ ਅਤੇ 20ਵੀਂ ਸਦੀ ਦੇ ਮੱਧ ਵਿੱਚ ਮੇਨ'ਸ ਮੈਗਜ਼ੀਨਸ ਦੀ ਅਡਲਟ ਮਾਡਲ ਰਹੀ ਹੈ।

ਵਿਸ਼ੇਸ਼ ਤੱਥ ਕੈਂਡੀ ਬਾਰ, ਜਨਮ ...

1950ਵਿਆਂ ਦੇ ਦੌਰਾਨ ਇਸਨੂੰ ਡੱਲਾਸ, ਲਾਸ ਐਂਜਲਸਸ ਅਤੇ ਲਾਸ ਵੇਗਾਸ; ਵਿੱਚ ਆਪਣੇ ਸਟਰਿਪਿੰਗ ਕੈਰੀਅਰ ਵਿੱਚ ਦੇਸ਼ ਵਿਆਪੀ ਹੁੰਗਾਰਾ ਮਿਲਿਆ। ਕਾਨੂੰਨ ਨਾਲ ਉਸ ਦੀਆਂ ਮੁਸੀਬਤਾਂ; ਉਸ ਦਾ ਦੂਜਾ ਪਤੀ ਗੋਲੀ ਨਾਲ ਮਾਰਿਆ ਗਿਆ; ਅਤੇ ਨਸ਼ੀਲੇ ਪਦਾਰਥਾਂ ਲਈ ਉਸਨੂੰ ਗ੍ਰਿਫਤਾਰੀ ਅਤੇ ਜੇਲ ਦੀ ਸਜ਼ਾ ਸੁਣਾਈ ਗਈ, ਅਤੇ ਇਸਦੇ ਸੰਬੰਧ ਮਿੱਕੀ ਕੋਹਾਨ ਅਤੇ ਜੈਕ ਰੂਬੀ ਨਾਲ ਰਹੇ।

Remove ads

ਸ਼ੁਰੂ ਦਾ ਜੀਵਨ

ਕੈਂਡੀ ਬਾਰ, ਦਾ ਪੈਦਾਇਸ਼ੀ ਨਾਂ, ਜੁਆਨਿਤਾ ਡੇਲ ਸਲੁਸ਼ੇਰ, ਦਾ ਜਨਮ  6 ਜੁਲਾਈ 1935 ਵਿੱਚ ਇਡਨਾ, ਟੈਕਸਾਸ, ਵਿੱਚ ਹੋਇਆ ਅਤੇ ਇਹ ਇਲਵਿਨ ਫੋਰੈਸਟ "ਡੋਕ" ਸਲੁਸ਼ੇਰ (19 ਅਗਸਤ, 1909 – 2 ਮਈ, 1969) ਅਤੇ ਸੈਡੀ ਮਾਏ ਸੁਮਨੇਰ (1 ਅਕਤੂਬਰ, 1908 – 11 ਮਾਰਚ, 1945) ਦੇ ਪੰਜ ਬੱਚਿਆਂ ਵਿਚੋਂ ਇੱਕ ਸੀ। ਇਸਦੇ ਚਾਰ ਭੈਣ ਭਰਾ ਹਨ: ਲਿਓਤਾ (ਜਨਮ 1927), ਕੇਲੇਤਾ ਪੌਲੀਨ "ਕੇ" (ਜਨਮ 1928), ਗੈਰੀ (1931-72), ਅਤੇ ਫੋਰੈਸਟ ਸਲੁਸ਼ੇਰ (1933-2003)।

ਕੈਰੀਅਰ

16 ਸਾਲ ਦੀ ਉਮਰ ਵਿੱਚ, ਬਾਰ ਵਿਆਪਕ ਤੌਰ ਤੇ ਪ੍ਰਸਾਰਿਤ ਭੂਮਿਗਤ ਪੌਰਨੋਗ੍ਰਾਫਿਕ ਫ਼ਿਲਮਾਂ ਵਿੱਚ, ਸਮਾਰਟ ਐਲਕ (1951), ਸਭ ਤੋਂ ਪ੍ਰਸਿੱਧ ਅਦਾਕਾਰਾਵਾਂ ਵਿਚੋਂ ਇੱਕ ਸੀ।

ਫ਼ਿਲਮੋਗ੍ਰਾਫੀ

  • ਮਾਈ ਟੇਲ ਇਜ਼ ਹੋਟ  (1964)
  • ਏ ਹਿਸਟਰੀ ਆਫ਼ ਦ ਬਲੂ ਮੂਵੀ  (1970)
  • ਚੇਨਜੀਜ਼  (1971) ਯੱਕਾ ਸੈਕਸ ਯੂ. ਐਸ. ਏ.
  • ਪਲੇਬੁਆਏ: ਦੀ ਸਟੋਰੀ ਆਫ਼ ਐਕਸ (1998)


ਹਵਾਲੇ

ਬਾਹਰੀ ਲਿੰਕ

Loading related searches...

Wikiwand - on

Seamless Wikipedia browsing. On steroids.

Remove ads