ਕੈਤਲਿਨ ਐਸ਼ਲੇ
From Wikipedia, the free encyclopedia
Remove ads
ਕੈਤਲਿਨ ਐਸ਼ਲੇ (ਜਨਮ 29 ਜੂਨ, 1971) ਇੱਕ ਅਮਰੀਕੀ ਸਾਬਕਾ ਪੌਰਨੋਗ੍ਰਾਫਿਕ ਅਭਿਨੇਤਰੀ ਹੈ ਜੋ 1993-97 ਤੱਕ ਕੰਮ ਕਰਦੀ ਰਹੀ।
Remove ads
ਕੈਰੀਅਰ ਅਤੇ ਨਿੱਜੀ ਜ਼ਿੰਦਗੀ
ਕੈਤਲਿਨ ਐਸ਼ਲੇ ਦਾ ਜਨਮ ਫੋਰਟ ਲਾਡਰਡਲ, ਫਲੋਰੀਡਾ ਵਿੱਚ ਹੋਇਆ। ਐਸ਼ਲੇ ਨੇ ਬਾਲਗ ਫਿਲਮ ਉਦਯੋਗ ਵਿੱਚ 1993 ਵਿੱਚ ਪ੍ਰਵੇਸ਼ ਕੀਤਾ; ਅਤੇ ਇਹ 1997 ਵਿੱਚ ਬਾਲਗ ਫ਼ਿਲਮਾਂ ਤੋਂ ਸੇਵਾਮੁਕਤ ਹੋ ਗਈ।[4] ਇਹ 1998 ਵਿੱਚ ਆਪਣੀ ਸਹੀ ਪਛਾਣ ਨਾਲ ਇੱਕ ਐਪੀਸੋਡ ਲੂਇਸ ਥੇਓਰਕ'ਸ ਵਿਅਰਡ ਵੀਕੈਂਡ ਵਿੱਚ ਦਿਖੀ।[5]
ਐਸ਼ਲੇ ਨੇ ਪੌਰਨੋਗ੍ਰਾਫਿਕ ਅਭਿਨੇਤਾ ਜੇ ਐਸ਼ਲੇ ਨਾਲ ਵਿਆਹ ਕਰਵਾਇਆ, 1997 ਵਿੱਚ ਇਹਨਾਂ ਨੇ ਤਲਾਕ ਲਈ ਲਿਆ।
ਅਵਾਰਡ
ਹਵਾਲੇ
ਬਾਹਰੀ ਲਿੰਕ
Wikiwand - on
Seamless Wikipedia browsing. On steroids.
Remove ads