ਕੈਨੇਡੀਅਨ ਬਰਾਡਕਾਸਟਿੰਗ ਕਾਰਪੋਰੇਸ਼ਨ

From Wikipedia, the free encyclopedia

Remove ads

ਕੈਨੇਡੀਅਨ ਬਰਾਡਕਾਸਟਿੰਗ ਕਾਰਪੋਰੇਸ਼ਨ (ਫ਼ਰਾਂਸੀਸੀ: Société Radio-Canada) ਇੱਕ ਕੈਨੇਡੀਅਨ ਟੈਲੀਵਿਜ਼ਨ ਅਤੇ ਰੇਡੀਓ ਬਰਾਡਕਾਸਟਿੰਗ ਕਰਾਊਨ ਕਾਰਪੋਰੇਸ਼ਨ ਹੈ, ਜਿਸ ਨੂੰ ਆਮ ਤੌਰ 'ਤੇ ਸੀ ਬੀ ਸੀ/ਰੇਡੀਓ ਕੈਨੇਡਾ ਕਿਹਾ ਜਾਂਦਾ ਹੈ। ਭਾਵੇਂ ਕੈਨੇਡਾ ਵਿੱਚ ਕੁਝ ਸਥਾਨਕ ਸਟੇਸ਼ਨ ਸੀਬੀਸੀ ਦੀ ਸਥਾਪਨਾ ਤੋਂ ਪਹਿਲਾਂ ਦੇ ਵੀ ਹਨ, ਸੀਬੀਸੀ ਕੈਨੇਡਾ ਵਿੱਚ ਸਭ ਤੋਂ ਪੁਰਾਣਾ ਪ੍ਰਸਾਰਨ ਨੈੱਟਵਰਕ ਹੈ, ਜਿਸਨੂੰ 2 ਨਵੰਬਰ 1936 ਨੂੰ ਇਸ ਦੇ ਮੌਜੂਦਾ ਰੂਪ ਵਿੱਚ ਸਥਾਪਿਤ ਕੀਤਾ ਗਿਆ ਸੀ.[1]

ਵਿਸ਼ੇਸ਼ ਤੱਥ ਕਿਸਮ, ਦੇਸ਼ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads