ਕੈਲਕੁਲੇਟਰ

From Wikipedia, the free encyclopedia

ਕੈਲਕੁਲੇਟਰ
Remove ads

ਕੈਲਕੁਲੇਟਰ ਅੰਕੜਿਆ ਦੀ ਗਿਣਤੀ ਮਿਣਤੀ ਕਰਨ ਵਾਲਾ ਜੰਤਰ ਹੈ। ਪਹਿਲਾ ਕੈਲਕੁਲੇਟਰ 1960 'ਚ ਬਣਾਇਆ ਗਿਆ ਅਤੇ ਮਕੈਨੀਕਲ ਕੈਲਕੁਲੇਟਰ[1] 17ਵੀਂ ਸਦੀ ਵਿੱਚ ਬਣਾਇਆ ਗਿਆ। ਜੇਬ ਦੇ ਅਕਾਰ ਦਾ ਕੈਲਕੁਲੇਟਰ 1970 ਵਿੱਚ ਬਣਾਇਆ ਗਿਆ। ਅੱਜ-ਕੱਲ੍ਹ ਆਮ ਹਿਸਾਬ-ਕਿਤਾਬ ਲਈ ਵੀ ਕੈਲਕੂਲੇਟਰ ਦੀ ਵਰਤੋਂ ਕੀਤੀ ਜਾਣ ਲੱਗੀ ਹੈ ਪਰ ਵਿਗਿਆਨਕਾਂ ਦਾ ਮੰਨਣਾ ਹੈ ਕਿ ਗਣਿਤ ਦੇ ਔਖੇ ਸੁਆਲਾਂ ਦੇ ਹੱਲ ਲਈ ਕੈਲਕੂਲੇਟਰ ਦੀ ਵਧਦੀ ਵਰਤੋਂ ਕਾਰਨ ਮਾਨਸਿਕ ਸ਼ਕਤੀ ਦਾ ਪੂਰਨ ਵਿਕਾਸ ਨਹੀਂ ਹੋ ਪਾਉਂਦਾ।

Thumb
ਸਧਾਰਨ ਕੈਲਕੁਲੇਟਰ

ਡਿਜ਼ਾਇਨ

Thumb
ਵਿਗਿਆਨਿਕ ਕੈਲਕੁਲੇਟਰ ਦੀ ਡਿਸਪਲੇ

ਆਧੁਨਿਕ ਇਲੈਕਟ੍ਰਾਨਿਕ ਕੈਲਕੁਲੇਟਰ ਵਿੱਚ ਕੀ-ਬੋਰਡ ਹੁੰਦਾ ਹੈ ਜਿਸ ਵਿੱਚ ਅੰਕਾਂ ਵਾਲੇ ਬਟਨ ਅਤੇ ਅੰਕਗਣਿਤ ਦੇ ਚਿੰਨ੍ਹ ਹੁੰਦੇ ਹਨ। ਕੈਲਕੁਲੇਟਰ ਦੀ ਡਿਸਪਲੇ ਐਲਸੀਡੀ ਹੁੰਦੀ ਹੈ

ਆਮ ਵਰਤੋਂ ਵਾਲਾ ਕੈਲਕੁਲੇਟਰ
MCMRM-M+
C± %÷
789×
456
123 +
0.=
MC or CMਮੈਮਰੀ ਕਲੀਅਰ
MR or RMਮੈਮਰੀ ਰੀਕਾਲ
M-ਮੈਮਰੀ ਘਟਾਓ
M+ਮੈਮਰੀ ਜੋੜੋ
C or ACਸਾਰਾ ਮਿਟਾਓ
CEਅੰਤਿਮ ਲਿਖਿਆ ਮਿਟਾਓ
±ਰਿਣ ਜਾਂ ਧਨ ਅੰਕ'
 %ਪ੍ਰਤੀਸ਼ਤ
÷ਭਾਗ ਕਰੋ
×ਗੁਣਾ ਕਰੋ
ਘਟਾਓ ਕਰੋ
+ਜੋੜ ਕਰੋ
.ਦਸ਼ਮਲਵ ਬਿੰਦੂ
=ਨਤੀਜਾ
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads