ਕੈਲੀਫ਼ੋਰਨੀਆ ਯੂਨੀਵਰਸਿਟੀ, ਬਰਕਲੀ

From Wikipedia, the free encyclopedia

ਕੈਲੀਫ਼ੋਰਨੀਆ ਯੂਨੀਵਰਸਿਟੀ, ਬਰਕਲੀ
Remove ads

ਕੈਲੀਫ਼ੋਰਨੀਆ ਯੂਨੀਵਰਸਿਟੀ[8] ਅਮਰੀਕਾ ਦੇ ਕੈਲੀਫ਼ੋਰਨੀਆ ਰਾਜ ਵਿੱਚ ਪੈਂਦੇ ਬਰਕਲੀ ਸ਼ਹਿਰ ਵਿਖੇ ਇੱਕ ਖੋਜ ਯੂਨੀਵਰਸਿਟੀ ਹੈ, ਜਿਸਦੀ ਨੀਂਹ 1868 ਵਿੱਚ ਦੋ ਕਾਲਜਾਂ ਨੂੰ ਰਲ਼ਾ ਕੇ ਰੱਖੀ ਗਈ ਸੀ। ਇਹ ਯੂਨੀਵਰਸਿਟੀ 6651 ਏਕੜ ਜ਼ਮੀਨ ਤੇ ਸਾਨਫ਼ਰਾਂਸਿਸਕੋ ਵੱਲ ਫੈਲੀ ਹੋਈ ਹੈ। 35800 ਤੋਂ ਵਧ ਵਿਦਿਆਰਥੀ ਇੱਥੇ ਪੜ੍ਹਦੇ ਹਨ। 2014 ਦੇ ਵਿਸ਼ਵ ਦੀਆਂ ਯੂਨੀਵਰਸਿਟੀਆਂ ਦੇ ਅਕਾਦਮਿਕ ਮੁਲੰਕਣ ਦੇ ਅਨੁਸਾਰ,ਬਰਕਲੇ ਸੰਸਾਰ ਵਿੱਚ ਚੌਥੇ ਨੰਬਰ ਦੀ ਵਧੀਆ ਯੂਨੀਵਰਸਿਟੀ ਹੈ। [9]।t is the most selective – and highest ranked in U.S. News and ARWU[9][10]

ਵਿਸ਼ੇਸ਼ ਤੱਥ ਮਾਟੋ, ਅੰਗ੍ਰੇਜ਼ੀ ਵਿੱਚ ਮਾਟੋ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads