ਕੈੱਨ ਸੁਗੀਮੋਰੀ

From Wikipedia, the free encyclopedia

Remove ads

ਕੈੱਨ ਸੁਗੀਮੋਰੀ (ਜਪਾਨੀ;:杉森 建 Sugimori Ken, ਜਨਮ 27 ਜਨਵਰੀ 1966 ਨੂੰ ਟੋਕੀਓ ਵਿਖੇ) ਇੱਕ ਜਪਾਨੀ ਵੀਡੀਓ ਗੇਮ ਡਿਜ਼ਾਈਨਰ, ਮੰਗਾ ਕਲਾਕਾਰ ਅਤੇ ਨਿਰਦੇਸ਼ਕ ਹੈ। ਉਹ ਪੋਕੀਮੌਨ ਫ੍ਰੈਨਚਾਇਜ਼ ਦੇ ਪਾਤਰਾਂ ਦੇ ਰਚਨਹਾਰੇ ਅਤੇ ਕਲਾ ਨਿਰਦੇਸ਼ਕ ਦੇ ਤੌਰ 'ਤੇ ਪ੍ਰਸਿੱਧ ਹੈ। ਇਸ ਤੋਂ ਇਲਾਵਾ ਸੁਗੀਮੋਰੀ ਨੂੰ ਪਲਸਮੈਨ ਅਤੇ ਹੋਰ ਵੀ ਕਈ ਕਾਰਟੂਨਾਂ ਦੇ ਕਲਾ ਨਿਰਦੇਸ਼ਨ ਦਾ ਸਿਹਰਾ ਵੀ ਦਿੱਤਾ ਜਾਂਦਾ ਹੈ। 151 ਅਸਲ ਪੋਕੀਮੌਨਾਂ ਨੂੰ ਵੀ ਸੁਗੀਮੋਰੀ ਨੇ ਆਪ ਹੀ ਤਿਆਰ ਕੀਤਾ ਸੀ। ਉਸਨੇ ਪੋਕੀਮੌਨ ਫ਼ਿਲਮਾਂ, ਵਪਾਰਕ ਪੱਤਿਆਂ ਅਤੇ ਹੋਰ ਗੇਮਾਂ ਜਿਵੇਂ ਕਿ ਸੁਪਰ ਸਮੈਸ਼ ਬ੍ਰੋਸਃ ਵਿੱਚ ਵੀ ਕੰਮ ਕੀਤਾ ਹੈ।

ਵਿਸ਼ੇਸ਼ ਤੱਥ ਕੈੱਨ ਸੁਗੀਮੋਰੀ (杉森 建?), ਜਨਮ ...
Remove ads

ਕਰੀਅਰ

ਕੰਮ

ਵੀਡੀਓ ਗੇਮਾਂ

  • ਪੋਕੀਮੌਨ ਵੀਡੀਓ ਗੇਮਾਂ: ਕਲਾ ਨਿਰਦੇਸ਼ਕ ਅਤੇ ਪਾਤਰ ਤਿਆਰਕਰਤਾ (ਕਰੈਕਟਰ ਡਿਜ਼ਾਇਨਰ)
  • ਮੰਡੇਲ ਪੈਲੇਸ: ਪਾਤਰ ਤਿਆਰਕਰਤਾ
  • ਸਮਾਰਟ ਬਾਲ: ਪਾਤਰ ਤਿਆਰਕਰਤਾ
  • ਡ੍ਰਿਲ ਡੋਜ਼ਰ: ਨਿਰਦੇਸ਼ਕ ਅਤੇ ਗੇਮ ਡਿਜ਼ਾਈਨ
  • ਪਲਸਮੈਨ: ਪਾਤਰ ਤਿਆਰਕਰਤਾ ਅਤੇ ਕਲਾਕਾਰ
  • ਬੁਸ਼ੀ ਸਿਰਯੁਦੇਨ ਫੁਤਾਰੀ ਨੋ ਯੂਸਯਾ:[ਹਵਾਲਾ ਲੋੜੀਂਦਾ] ਪਾਤਰ ਤਿਆਰਕਰਤਾ
  • ਟੀਂਬੋ ਦ ਬਦਾਸ ਐਲੀਫੈਂਟ - ਸਲਾਹਕਾਰ

ਪੱਤਿਆਂ ਦੀਆਂ ਖੇਡਾਂ

  • ਪੋਕੀਮੌਨ ਟ੍ਰੇਡਿੰਗ ਕਾਰਡ ਗੇਮ: ਮੁੱਖ ਕਾਰਡ ਕਲਾਕਾਰ

ਐਨੀਮੇ

  • ਪੋਕੀਮੌਨ: ਪਾਤਰ ਤਿਆਰਕਰਤਾ
  • ਪੋਕੀਮੌਨ: ਦ ਫਸਟ ਮੂਵੀ: ਅਸਲ ਪਾਤਰ ਤਿਆਰਕਰਤਾ
  • ਪੋਕੀਮੌਨ: ਦ ਮੂਵੀ 2000: ਅਸਲ ਪਾਤਰ ਤਿਆਰਕਰਤਾ
  • ਪੋਕੀਮੌਨ 3: ਦ ਮੂਵੀ: ਪਾਤਰ ਕਲਾਕਾਰ
  • ਪੋਕੀਮੌਨ 4ਐਵਰ: ਪਤਰ ਕਲਾਕਾਰ
  • ਪੋਕੀਮੌਨ ਹੀਰੋਜ਼: ਪਾਤਰ ਕਲਾਕਾਰ

ਮੰਗਾ

  • ਕੁਇੰਟੀ (ਮੰਡੇਲ ਪੈਲੇਸ)
  • ਜੈਰੀ ਬੌਏ (ਸਮਾਰਟ ਬਾਲ)
  • ਵਾਲਕੀਰੀ ਨੋ ਬੋਕਨ ਗੇਡਨ: ਫੁਤਾਰੀ ਨੋ ਮੇਗਾਮੀ
  • ਸਕ੍ਰਿਉ ਬ੍ਰੇਕਰ ਗੋਸ਼ਿਨ ਦੋਰੀਰੁਰੈਰੋ (ਡ੍ਰਿਲ ਡੋਜ਼ਰ)
  • Pokémon Fushigi no Danjon Toki no Tankentai Yami no Tankentai (Pokémon Mystery Dungeon: Explorers of Time and Explorers of Darkness)
  • Shin Maido Osawagaseshimasu
Remove ads
Loading related searches...

Wikiwand - on

Seamless Wikipedia browsing. On steroids.

Remove ads