ਕੋਲਹਾਪੁਰ
From Wikipedia, the free encyclopedia
Remove ads
ਕੋਲਹਾਪੁਰ ਭਾਰਤ ਦੇ ਮਹਾਰਾਸ਼ਟਰ ਪ੍ਰਾਂਤ ਦਾ ਇੱਕ ਸ਼ਹਿਰ ਹੈ[1]। ਇਹ ਪੰਚਗੰਗਾ ਨਦੀ ਘਾਟੀ ਵਿੱਚ ਸਥਿਤ ਹੈ। ਇਹ ਕੋਲਹਾਪੁਰ ਜ਼ਿਲ੍ਹੇ ਦਾ ਮੁੱਖ ਹੈੱਡਕੁਆਰਟਰ ਹੈ। ਕੋਲਹਾਪੁਰ ਪੁਣੇ ਡਵੀਸਨ [2] ਦੇ ਪ੍ਰਸ਼ਾਸ਼ਨ ਅਧੀਨ ਆਉਂਦਾ ਹੈ। ਆਜ਼ਾਦੀ ਤੋਂ ਪਹਿਲਾਂ ਕੋਲਹਾਪੁਰ ਇੱਕ ਰਿਆਸਤ ਸੀ ਅਤੇ ਇਸ ਉੱਤੇ ਮਰਾਠੀ ਵੰਸ਼ ਦੇ ਭੋਂਸਲੇ ਛਤਰਪਤੀ ਦਾ ਰਾਜ ਸੀ।
Remove ads
ਇਤਿਹਾਸ
ਹਵਾਲੇ
Wikiwand - on
Seamless Wikipedia browsing. On steroids.
Remove ads