ਕੋਲਾਜ

From Wikipedia, the free encyclopedia

ਕੋਲਾਜ
Remove ads

ਕੋਲਾਜ (ਫ਼ਰਾਂਸੀਸੀ: coller ਤੋਂ, ਚਿਪਕਾਉਣਾ, ਫ਼ਰਾਂਸੀਸੀ ਉਚਾਰਨ: [kɔ.laːʒ]) ਕਲਾ ਸਿਰਜਣ ਦੀ ਇੱਕ ਤਕਨੀਕ ਹੈ, ਜੋ ਮੁੱਖ ਤੌਰ 'ਤੇ ਦ੍ਰਿਸ਼ਟ ਕਲਾ ਵਿੱਚ ਵਰਤੀ ਜਾਂਦੀ ਹੈ। ਦ੍ਰਿਸ਼ਟ ਕਲਾ ਵਿੱਚ ਵੱਖ ਵੱਖ ਟੁਕੜਿਆਂ ਨੂੰ ਜੋੜ ਕੇ ਇੱਕ ਨਵਾਂ ਸਮੁੱਚ ਸਿਰਜਿਆ ਜਾਂਦਾ ਹੈ।

Thumb
Kurt Schwitters, Das Undbild, 1919, Staatsgalerie Stuttgart
Loading related searches...

Wikiwand - on

Seamless Wikipedia browsing. On steroids.

Remove ads