ਕੋਸਾ ਭਾਸ਼ਾ
ਇਕ ਬੋਲੀ From Wikipedia, the free encyclopedia
Remove ads
ਕੋਸਾ /ˈkoʊsə/[3] (ਕੋਸਾ: [isiXhosa] Error: {{Lang}}: text has italic markup (help) [isikǁʰóːsa]) ਦੱਖਣੀ ਅਫ਼ਰੀਕਾ ਦੀਆਂ ਅਧਿਕਾਰਕ ਭਾਸ਼ਾਵਾਂ ਵਿਚੋਂ ਇੱਕ ਹੈ। ਇਹ ਲਗਭਗ 76 ਲੱਖ ਲੋਕਾਂ ਦੁਆਰਾ ਬੋਲੀ ਜਾਂਦੀ ਹੈ ਭਾਵ ਦੱਖਣੀ ਅਫ਼ਰੀਕਾ ਦੀ ਅਬਾਦੀ ਦੇ ਲਗਭਗ 18% ਲੋਕਾਂ ਦੁਆਰਾ। ਜ਼ਿਆਦਾਤਰ ਬਾਂਤੂ ਬੋਲੀਆਂ ਦੀ ਤਰ੍ਹਾਂ ਕੋਸਾ ਇੱਕ ਧੁਨੀਆਤਮਕ ਬੋਲੀ ਹੈ ਭਾਵ ਪੰਜਾਬੀ ਵਾਂਗ ਸਵਰਾਂ ਅਤੇ ਵਿਅੰਜਨਾਂ ਦਾ ਇੱਕੋ ਸਮੂਹ ਵੱਖ-ਵੱਖ ਤਰ੍ਹਾਂ ਕਹੇ ਉੱਤੇ ਅੱਡ-ਅੱਡ ਮਤਲਬ ਦਿੰਦਾ ਹੈ। ਇਸ ਬੋਲੀ ਦਾ ਸਭ ਤੋਂ ਨਿਆਰਾ ਲੱਛਣ ਹੈ ਇਹਦੇ ਟਿਕਟਿਕ ਜਾਂ ਖਟਖਟ ਕਰਨ ਵਾਲੇ ਵਿਅੰਜਨ; ਕੋਸਾ ਸ਼ਬਦ ਆਪ ਵੀ ਇੱਕ ਟਿਕ ਦੀ ਅਵਾਜ਼ ਨਾਲ਼ ਸ਼ੁਰੂ ਹੁੰਦਾ ਹੈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads