ਕੌਮੀ ਮਹਿਲਾ ਕਮਿਸ਼ਨ ਭਾਰਤ ਦੀ ਸਰਕਾਰ ਦੁਆਰਾ ਬਣਾਇਆ ਗਿਆ ਹੈ। ਇਸ ਦਾ ਮੁੱਖ ਕੰਮ ਸਰਕਾਰ ਨੂੰ ਔਰਤਾਂ ਨਾਲ ਸਬੰਧਿਤ ਨੀਤੀਆਂ ਉੱਤੇ ਸਰਕਾਰ ਨੂੰ ਰਾਇ ਦੇਣਾ ਹੈ। ਇਸ ਦੀ ਸਥਾਪਨਾ 1992 ਵਿੱਚ ਭਾਰਤੀ ਸੰਵਿਧਾਨ ਅਧੀਨ ਕੀਤੀ ਗਈ। ਇਸ ਕਮਿਸ਼ਨ ਦੀ ਪਹਿਲੀ ਪ੍ਰਧਾਨ ਜਯੰਤੀ ਪਟਨਾਇਕ ਸੀ। 17 ਸਤੰਬਰ 2014 ਨੂੰ ਲਲੀਥਾ ਕੁਮਾਰਾਮੰਗਲਮ ਇਸ ਦੀ ਪ੍ਰਧਾਨ ਬਣੀ।
Wikiwand - on
Seamless Wikipedia browsing. On steroids.
Remove ads