ਕ੍ਰਮਗੁਣਿਤ

From Wikipedia, the free encyclopedia

Remove ads

ਕ੍ਰਮਗੁਣਿਤ ਜਿਸ ਨੂੰ ਅੰਗਰੇਜ਼ੀ ਵਿੱਚ factorial ਕਿਹਾ ਜਾਂਦਾ ਹੈ ਇਸ ਨੂੰ n! ਨਾਲ ਦਰਸਾਇਆ ਜਾਂਦਾ ਹੈ। ਜਿਸ ਅੰਕ ਦਾ ਕ੍ਰਮਗੁਣਿਤ ਕਰਨਾ ਹੋਵੇ ਉਸ ਅੰਕ ਤੋਂ ਲੱਗ ਕੇ 1 ਤੱਕ ਦੇ ਘਟਦੇ ਕਰਮ ਵਿੱਚ ਸਾਰੇ ਧਨਾਤਮਿਕ ਪੂਰਨ ਅੰਕਾ ਨੂੰ ਗੁਣਾ ਕਰਨ ਤੇ ਜੋ ਸੰੰਖਿਆ ਪ੍ਰਪਤ ਹੁੰਦੀ ਹੈ ਉਸ ਨੂੰ ਉਸ ਅੰਕ ਦਾ ਕ੍ਰਮਗੁਣਿਤ ਿਕਹਾ ਜਾਂਦਾ ਹੈ। ਇਸ ਦੀ ਵਰਤੋਂ ਗਣਿਤ ਦੀਆਂ ਵੱਖ ਵੱਖ ਉਪ-ਵਿਸਿਆਂ ਿਵੱਚ ਹੁੰਦੀ ਹੈ।ਜਿਵੇ:

ਹੋਰ ਜਾਣਕਾਰੀ ...

0! (ਸਿਫ਼ਰ ਦਾ ਕ੍ਰਮਗੁਣਿਤ), 1 (ਇਕ) ਹੁੰਦਾ ਹੈ।[1]

Remove ads

ਇਤਿਹਾਸ

ਭਾਰਤੀ ਗਣਿਤ ਵਿਗਿਆਨੀਆਂ ਨੇ ਇਸ ਦੀ ਵਰਤੋਂ 12ਵੀਂ ਸਦੀ ਵਿੱਚ ਕੀਤੀ।[2] ਕ੍ਰਮਗੁਣਿਤ ਦਾ ਚਿੰਨ੍ਹ n! ਨੂੰ ਫ੍ਰਾਂਸ ਗਿਣਤ ਵਿਗਿਆਨੀ ਕ੍ਰਿਸਟੀਅਨ ਕਰੈਪ ਨੇ 1808 ਵਿੱਚ ਪੇਸ਼ ਕੀਤਾ।[3]

ਪ੍ਰੀਭਾਸ਼ਾ

ਇਸ ਨੂੰ ਆਮ ਤੌਰ 'ਤੇ ਗੁਣਾ ਦੇ ਤੌਰ 'ਤੇ ਵਰਤਿਆ ਜਾਂਦਾ ਹੈ।

ਸ਼ੁਰੂਆਤ ਪੂਰਨ ਅੰਕ n ≥ 1 ਲਈ ਫਾਰਮੁਲੇ ਹੇਠ ਲਿਖੇ ਹਨ।

.

ਉਦਾਹਰਣ:

0!

ਇਸ ਲਈ

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads