ਕ੍ਰਿਪਟੋਕਰੰਸੀ

ਲੈਣ-ਦੇਣ ਨੂੰ ਸੁਰੱਖਿਅਤ ਕਰਨ ਅਤੇ ਮਲਕੀਅਤ ਦੇ ਤਬਾਦਲੇ ਦੀ ਪੁਸ਼ਟੀ ਕਰਨ ਲਈ ਬਹੀ 'ਤੇ ਕ੍ਰਿਪਟੋਗ੍ਰਾਫੀ ਦੀ ਵਰਤੋਂ ਕਰਦ From Wikipedia, the free encyclopedia

ਕ੍ਰਿਪਟੋਕਰੰਸੀ
Remove ads

ਕ੍ਰਿਪਟੋਕਰੰਸੀ (ਜਾਂ ਕ੍ਰਿਪਟੋ ਮੁਦਰਾ) ਇੱਕ ਡਿਜ਼ੀਟਲ ਸੰਪਤੀ ਹੈ ਜੋ ਕਿ ਐਕਸਚੇਂਜ ਦਾ ਇੱਕ ਮਾਧਿਅਮ ਵਜੋਂ ਕੰਮ ਕਰਨ ਲਈ ਤਿਆਰ ਕੀਤਾ ਗਿਆ ਹੈ ਜੋ ਕ੍ਰਿਪਟੋਗ੍ਰਾਫੀ ਦੀ ਵਰਤੋਂ ਕਰਦੀ ਹੈ। ਇਸਦੇ ਨਾਲ ਟ੍ਰਾਂਜੈਕਸ਼ਨਾਂ ਨੂੰ ਸੁਰੱਖਿਅਤ ਕੀਤਾ ਜਾਂਦਾ ਹੈ, ਵਾਧੂ ਇਕਾਈਆਂ ਦੀ ਰਚਨਾ ਨੂੰ ਨਿਯੰਤਰਿਤ ਕੀਤਾ ਜਾਂਦਾ ਹੈ ਅਤੇ ਸੰਪਤੀਆਂ ਦੇ ਟ੍ਰਾਂਸਫਰ ਦੀ ਤਸਦੀਕ ਕੀਤੀ ਜਾਂਦੀ ਹੈ।[2][3][4] ਕ੍ਰਿਪੋਟੋਕਰੰਸੀ ਨੂੰ ਡਿਜੀਟਲ ਕਰੰਸੀ ਦੇ ਸਬਸੈੱਟ ਦੇ ਰੂਪ ਵਿੱਚ ਸ਼੍ਰੇਣੀਬੱਧ ਕੀਤਾ ਜਾਂਦਾ ਹੈ ਅਤੇ ਇਹਨਾਂ ਨੂੰ ਵਿਕਲਪਿਕ ਮੁਦਰਾਵਾਂ ਅਤੇ ਵਰਚੁਅਲ ਮੁਦਰਾਵਾਂ ਦੀ ਸ਼੍ਰੇਣੀ ਵਜੋਂ ਮੰਨਿਆ ਜਾਂਦਾ ਹੈ।

Thumb
ਸਭ ਤੋਂ ਪਹਿਲੀ ਵਿਕੇਂਦ੍ਰੀਕ੍ਰਿਤ ਕ੍ਰਿਪਟੋਕਰੰਸੀ ਬਿਟਕੋਆਇਨ ਲਈ ਇੱਕ ਲੋਗੋ
Thumb
ਬਿਟਕੋਇਨ ਦੇ ਬਲਾਕਚੈਨ ਦਾ ਜੈਨੇਸਿਸ ਬਲਾਕ, ਦ ਟਾਈਮਜ਼ ਅਖਬਾਰ ਦੀ ਸੁਰਖੀ ਵਾਲੇ ਨੋਟ ਦੇ ਨਾਲ। ਇਸ ਨੋਟ ਦੀ ਵਿਆਖਿਆ ਫ੍ਰੈਕਸ਼ਨਲ-ਰਿਜ਼ਰਵ ਬੈਂਕਿੰਗ ਕਾਰਨ ਅਸਥਿਰਤਾ 'ਤੇ ਟਿੱਪਣੀ ਵਜੋਂ ਕੀਤੀ ਗਈ ਹੈ।[1]:18
Thumb
Hashcoin mine
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads