ਕੰਗਰੋੜਧਾਰੀ

From Wikipedia, the free encyclopedia

ਕੰਗਰੋੜਧਾਰੀ
Remove ads

ਕੰਗਰੋੜਧਾਰੀ ਜਾਂ ਰੀੜ੍ਹਧਾਰੀ (ਅੰਗਰੇਜ਼ੀ: Vertebrate; ਵਰਟੀਬਰੇਟ) ਪ੍ਰਾਣੀ ਜਗਤ ਦੇ ਕਾਰਡੇਟਾ (Chordata) ਸਮੂਹ ਦਾ ਸਭ ਤੋਂ ਵੱਡਾ ਉੱਪ-ਸਮੂਹ ਹੈ। ਇਹਦੇ ਜੀਆਂ ਵਿੱਚ ਕੰਗਰੋੜ ਦੀ ਮਣਕੇਦਾਰ ਹੱਡੀ (backbone) ਜਾਂ ਰੀੜ੍ਹ (spinal comumns) ਮੌਜੂਦ ਰਹਿੰਦੀ ਹੈ। ਇਸ ਸਮੂਹ ਵਿੱਚ ਇਸ ਸਮੇਂ ਲਗਭਗ 58,000 ਜਾਤੀਆਂ ਦਰਜ ਹਨ। ਇਨ੍ਹਾਂ ਵਿੱਚ ਜਲਥਲੀ (ਮੱਛੀਆਂ), ਰੀਂਗਣਵਾਲੇ, ਥਣਧਾਰੀ ਅਤੇ ਪੰਛੀ ਸ਼ਾਮਿਲ ਹਨ। ਗਿਆਤ ਜੰਤੂਆਂ ਵਿੱਚ ਲਗਭਗ 5% ਰੀੜ੍ਹਧਾਰੀ ਹਨ ਅਤੇ ਬਾਕੀ ਸਾਰੇ ਅਰੀੜ੍ਹਧਾਰੀ।

ਵਿਸ਼ੇਸ਼ ਤੱਥ Scientific classification ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads