ਕੰਚਨਜੰਗਾ

From Wikipedia, the free encyclopedia

ਕੰਚਨਜੰਗਾmap
Remove ads

ਕੰਚਨਜੰਗਾ ਭਾਰਤ ਅਤੇ ਨੇਪਾਲ 'ਚ ਤੀਜੀ ਸਭ ਤੋਂ ਉੱਚੀ ਚੋਟੀ ਹੈ। ਕੰਚਨਜੰਗਾ ਦਾ ਮਤਲਵ ਬਰਫ਼ 'ਦੇ ਪੰਜ ਖਜਾਨੇ ਹੈ। ਇਸ ਦੀ ਉਚਾਈ 8.586 ਮੀਟਰ ਹੈ। ਇਸ ਨੂੰ ਦਾਰਜੀਲਿੰਗ ਅਤੇ ਗੰਗਟੋਕ ਤੋਂ ਦੇਖਿਆ ਜਾ ਸਕਦਾ ਹੈ। ਟਾਈਗਰ ਹਿਲ੍ਸ ਪਹਾੜ ਇਸ ਦਾ ਸ਼ਾਨਦਾਰ ਝਲਕ ਜੋ ਦੇਖਣਯੋਗ ਦ੍ਰਿਸ਼ ਹੈ।

ਵਿਸ਼ੇਸ਼ ਤੱਥ ਕੰਚਨਜੰਗਾ, Highest point ...
Remove ads

ਹਵਾਲੇ

  1. Jurgalski, E.; de Ferranti, J.; Maizlish, A. (2000–2005). "High Asia।I – Himalaya of Nepal, Bhutan, Sikkim and adjoining region of Tibet". Peaklist.org.
Loading related searches...

Wikiwand - on

Seamless Wikipedia browsing. On steroids.

Remove ads