ਕੰਡੋਮ
From Wikipedia, the free encyclopedia
Remove ads
ਕੰਡੋਮ (condom) ਮਨੁੱਖੀ ਇਸਤੇਮਾਲ ਲਈ ਇੱਕ ਗੈਰ ਕੁਦਰਤੀ ਗਰਭਧਾਰਨ ਰੋਕੂ ਸਾਧਨ ਹੈ। ਇਹ ਸੰਭੋਗ ਕਿਰਿਆ ਦੌਰਾਨ ਵਰਤਿਆ ਜਾਣ ਵਾਲਾ ਸਾਧਨ ਹੈ ਜਿਸ ਦੀ ਵਰਤੋਂ ਨਾਲ ਗਰਭਧਾਰਨ ਅਤੇ ਲਿੰਗ ਸੰਬੰਧਾਂ ਨਾਲ ਫੈਲਣ ਵਾਲੀਆਂ ਬਿਮਾਰੀਆਂ ਤੋਂ ਵੱਡੀ ਸੁਰੱਖਿਆ ਮਿਲਦੀ ਹੈ। ਕੰਡੋਮ ਨੂੰ ਭਾਰਤ ਵਿੱਚ ਨਿਰੋਧ ਵੀ ਕਿਹਾ ਜਾਂਦਾ ਹੈ।ਨਿਰੋਧ ਜਨਸੰਖਿਆ ਵਾਧੇ ਨੂੰ ਕਾਬੂ ਹੇਠ ਲਿਆਉਣ ਲਈ ਸਰਕਾਰੀ ਤੌਰ 'ਤੇ ਮੁਫਤ ਵੰਡੇ ਜਾਣ ਵਾਲੇ ਕੰਡੋਮ ਦਾ ਵਪਾਰਕ ਨਾਂ ਹੈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads