ਕੰਨੜ ਲਿਪੀ

From Wikipedia, the free encyclopedia

Remove ads

ਕੰਨੜ ਅੱਖਰ ਬ੍ਰਹਮੀ ਪਰਿਵਾਰ ਦੀ ਅਬੁਗੀਦਾ ਹੈ ਜੋ ਕਿ ਕੰਨੜ ਭਾਸ਼ਾ ਜੋ ਦੱਖਣੀ ਭਾਰਤ ਦੇ ਦ੍ਰਵਿੜ ਭਾਸ਼ਾ ਵਿਚੋਂ ਇੱਕ ਭਾਸ਼ਾ ਹੈ,[1] ਲਿਖਣ ਲਈ ਵਰਤੀ ਜਾਂਦੀ ਹੈ। ਇਸ ਤੋਂ ਇਲਾਵਾ ਤੁਲੁ, ਕੋਂਕਣੀ, ਕੋਦਵਾ, ਬਿਅਰੀ ਭਾਸ਼ਾ ਵਿੱਚ ਵੀ ਕੰਨੜ ਦੇ ਅੱਖਰ ਵਰਤੇ ਜਾਂਦੇ ਹਨ। ਕੰਨੜ ਤੇ ਤੇਲਗੂ ਲਿਪੀ ਇੱਕ ਦੂਜੇ ਦੇਬਹੁਤ ਕਰੀਬ ਹਨ ਤੇ ਇੰਨਾ ਨੂੰ ਇੱਕ ਹੀ ਲਿਪੀ ਦਾ ਪ੍ਰਾਦੇਸ਼ਕ ਰੂਪ ਮੰਨਿਆ ਜਾਂਦਾ ਹੈ।[2][3]

ਮੁੱਡਲੀ ਜਾਣਕਾਰੀ

ਕੰਨੜ ਲਿਪੀ ਫੋਨਿਸ਼ਿਆਈ 49 ਅੱਖਰਾਂ ਦੀ ਅਬੁਗੀਦਾ ਹੈ ਤੇ ਇਹ ਖੱਬੇ ਤੋਂ ਸੱਜੇ ਲਿੱਖੀ ਜਾਂਦੀ ਹੈ। ਕੰਨੜ ਦੇ ਅੱਖਰ ਬ੍ਰਹਮੀ ਪਰਿਵਾਰ ਦੀ ਹੋਰ ਲਿਪੀਆਂ ਨਾਲ ਕਾਫੀ ਮਿਲਦੇ ਹਨ।ਕੰਨੜ ਲਿਪੀ ਵਿੱਚ ਵਿਅੰਜਨ, ਸਵਰ, ਤੇ ਭਾਗ-ਵਿਅੰਜਨ ਹੁੰਦੇ ਹਨ।

ਸਵਰ ਅੱਖਰ

ਕੰਨੜ ਲਿਪੀ ਦੇ ਚੌਦਾਂ ਸਵਰ ਅੱਖਰ ਹੁੰਦੇ ਹਨ:

Thumb
Brahmi script, Kanheri Caves
Thumb
A Bilingual sign board in Kannada and Latin script
ਹੋਰ ਜਾਣਕਾਰੀ ਕੰਨੜ, ਗੁਰਮੁਖੀ ...

ਯੋਗਾਵਾਹਕਾ

  1. ਅਨੁਸਵਰ: ಅಂ (ਓਮ)
  2. ਵਿਸਰਗ: ಅಃ (ਅਹ)

ਅਰਧਵਿਸਰਗਾ

  1. ਜਿਹ੍ਵਾਮੂਲਿਆ:
  2. ਉਪਾਧਮਾਨਿਆ:

ਵਿਅੰਜਨ

ਕੰਨੜ ਲਿਪੀ ਵਿੱਚ ਵਿਅੰਜਨ ਦੋ ਪ੍ਰਕਾਰ ਦੇ ਹੁੰਦੇ ਹਨ: ਵਿਧੀਵਤ ਵਿਅੰਜਨ ਤੇ ਅਨਿਯਮਤ ਵਿਅੰਜਨ.

ਵਿਧੀਵਤ ਵਿਅੰਜਨ

ਹੋਰ ਜਾਣਕਾਰੀ ಕ, ಖ ...
ਹੋਰ ਜਾਣਕਾਰੀ ಚ, ಛ ...
ਹੋਰ ਜਾਣਕਾਰੀ ಟ, ಠ ...
ਹੋਰ ਜਾਣਕਾਰੀ ತ, ಥ ...
ਹੋਰ ਜਾਣਕਾਰੀ ಪ, ಫ ...

ਅਨਿਯਮਤ ਵਿਅੰਜਨ

ਹੋਰ ਜਾਣਕਾਰੀ ಯ, ರ ...

ਸੰਯੁਕਤ ਅੱਖਰ

ਹੋਰ ਜਾਣਕਾਰੀ ಕ, ಖ ...
Remove ads

ਸੰਖਿਆਸੂਚਕ ਦੇ ਚਿੰਨ੍ਹ

ਹੋਰ ਜਾਣਕਾਰੀ ਕੰਨੜ ਸੰਖਿਆਸੂਚਕ, ਅਰਬੀ ਸੰਖਿਆਸੂਚਕ ...

ਕੰਨੜ ਭਾਸ਼ਾ ਦੇ ਭੇਦਸੂਚਕ


ਹੋਰ ਜਾਣਕਾਰੀ ಅ, ಆ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads