ਕੰਪਿਊਟਰੀ ਜਾਲ

From Wikipedia, the free encyclopedia

Remove ads

ਕੰਪਿਉਟਰ ਨੈੱਟਵਰਕ: ਦੋ ਜਾਂ ਦੋ ਤੋਂ ਵੱਧ ਕੰਪਿਊਟਰਾਂ ਨੂੰ ਆਪਸ ਵਿੱਚ ਜੋੜਨ ਨੂੰ ਨੈੱਟਵਰਕ ਕਿਹਾ ਜਾਂਦਾ ਹੈ। ਕੰਪਿਊਟਰ ਨੈੱਟਵਰਕ[1], ਕੰਪਿਊਟਰਾਂ ਨੂੰ ਆਪਸ ਵਿੱਚ ਜੋੜ ਕੇ ਸੂਚਨਾਵਾਂ ਅਤੇ ਸੋਮਿਆਂ ਦੀ ਵਰਤੋਂ ਕਰਨ ਦੀ ਮਦਦ ਕਰਦਾ ਹੈ। ਦੁਨੀਆ ਭਰ ਦੇ ਸਾਰੇ ਕੰਪਿਊਟਰ ਤੇ ਨੈੱਟਵਰਕ ਮਿਲ ਕੇ ਜੋ ਵੱਡਾ ਨੈੱਟਵਰਕ ਬਣਾਉˆਦੇ ਹਨ, ਉਸ ਨੂੰ ਇੰਟਰਨੈਸ਼ਨਲ ਨੈੱਟਵਰਕ ਕਿਹਾ ਜਾਂਦਾ ਹੈ। ਇਸ ਨੂੰ ਸੰਖੇਪ ਵਿੱਚ ਇੰਟਰਨੈਟ ਤੇ ਕਈ ਵਾਰੀ ਨੈੱਟ ਹੀ ਕਿਹਾ ਜਾਂਦਾ ਹੈ।

Thumb
ਇਕ ਸਾਦਾ ਕੰਪਿਊਟਰ ਨੈੱਟਵਰਕ

ਨੈੱਟਵਰਕ ਦੀ ਲੋੜ

  • ਕੰਪਿਊਟਰ ਫਾਇਲਾਂ ਦਾ ਆਦਾਨ ਪ੍ਰਦਾਨ ਕਰਨ ਲਈ।
  • ਕੰਪਿਊਟਰ ਸੀਮਾ ਦੀ ਵੰਡ ਲਈ।
  • ਵੱਖ-ਵੱਖ ਕੰਪਿਊਟਰਾਂ ਨੂੰ ਇੱਕ ਦੂਜੇ ਨਾਲ ਸੰਚਾਰ ਕਰਨ ਲਈ।
  • ਨੈੱਟਵਰਕ ਰਾਹੀਂ ਸੰਚਾਰ ਬਹੁਤ ਤੇਜ਼ ਅਤੇ ਸ਼ੁੱਧ ਹੁੰਦਾ ਹੈ।
  • ਡਾਟਾ ਦਾ ਸੰਚਾਰ ਕਰਨ ਲਈ ਨੈੱਟਵਰਕ ਬਹੁਤ ਸਸਤਾ ਸਾਧਨ ਹੈ।

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads