ਖਨਾਨ ਕੋਕੰਦ

From Wikipedia, the free encyclopedia

ਖਨਾਨ ਕੋਕੰਦ
Remove ads

ਖਨਾਨ ਕੋਕੰਦ (ਉਜ਼ਬੇਕ: Qo'qon Xonligi, ਫ਼ਾਰਸੀ: خانات خوقند) ਸੰਨ 1709–1876 ਤੱਕ ਹੁਣ ਦੇ ਕਿਰਗਿਜ਼ਸਤਾਨ, ਉਜ਼ਬੇਕਿਸਤਾਨ, ਤਾਜਿਕਸਤਾਨ ਅਤੇ ਕਜ਼ਾਖ਼ਸਤਾਨ ਤੱਕ ਫੈਲਿਆ ਹੋਇਆ ਸੀ। ਸੰਨ 1709 ਵਿੱਚ ਖਨਾਨ ਕੋਕੰਦ ਸਾਮਰਾਜ ਦੀ ਸਥਾਪਨਾ ਕੀਤੀ ਗਈ। ਜਦੋਂ ਉਜਬੇਕ ਦੇ ਮਿੰਗ ਕਬੀਲੇ ਦੇ ਸ਼ਿਆਬੰਗ ਨੇ ਬੁਖਰਾ ਦਾ ਖਨਾਨ ਤੋਂ ਅਜ਼ਾਦੀ ਦੀ ਘੋਸ਼ਣਾ ਕਰਕੇ ਫਰਗਾਨ ਵਾਦੀ 'ਚ ਖਨਾਨ ਕੋਕੰਦ ਰਾਜ ਦੀ ਸਥਾਪਨਾ ਸੰਨ 1709 ਵਿੱਚ ਕੀਤੀ। ਉਸ ਨੇ ਇੱਕ ਛੋਟੇ ਕਸਬੇ ਕੋਕੰਦ ਨੂੰ ਆਪਣੀ ਰਾਜਧਾਨੀ ਬਣਾਇਆ। ਸੰਨ 1774 ਅਤੇ 1798 ਵਿੱਚ ਉਸ ਦੇ ਪੁੱਤਰ ਅਬਦ ਅਲ ਕਰੀਮ ਅਤੇ ਪੋਤੇ ਨਰਬੁਤਾ ਬੇਗ ਨੇ ਇਸ ਰਾਜ ਦਾ ਵਿਸਥਾਰ ਕੀਤਾ।

ਵਿਸ਼ੇਸ਼ ਤੱਥ ਖਨਾਨ ਕੋਕੰਦخانات خوقند Qo'qon Xonligi, ਰਾਜਧਾਨੀ ...
Remove ads

ਕੋਕੰਦ ਦੇ ਖਾਨ (1709-1876)

Thumb
1902-1903 ਦੇ ਸਮੇਂ ਦਾ ਰੂੁਸ ਦੀ ਬਾਰਡਰ.
Thumb
ਮੁਹੰਮਦ ਖੁਦਾਰ ਖਾਨ, 1860s
  • ਸਾਹਰੁਖ ਬੀ (1709–1721)
  • ਅਬਦੁਲ ਰਹੀਮ ਬੀ (1721–1733)
  • ਅਬਦੁਲ ਕਹੀਮ ਬੀ (1733–1746)
  • ਇਰਦਾਨਾ (1751–1770)
  • ਨਰਬੁਤਾ ਬੇਗ (1774–1798)
  • ਆਲਿਮ ਖਾਨ (1798–1810)
  • ਮੁਹੰਮਦ ਉਮਰ ਖਾਨ (1810–1822)
  • ਮੁਹੰਮਦ ਅਲੀ ਖਾਨ (1822–1842)
  • ਸ਼ਿਰ ਅਲੀ ਖਾਨ (ਜੂਨ 1842 - 1845)
  • ਮੁਰਾਦ ਬੇਗ ਖਾਨ (1845)
  • ਮੁਹੰਮਦ ਖੁਦਾਰ ਖਾਨ (1845–1852) (ਪਹਿਲ਼ੀ ਵਾਰ)
  • ਮੁਹੰਮਦ ਖੁਦਾਰ ਖਾਨ (1853–1858) (ਦੂਜੀ ਵਾਰ)
  • ਮੁਹੰਮਦ ਮਾਲਿਆ ਬੇਗ ਖਾਨ (1858 - 1 ਮਾਰਚ, 1862)
  • ਸ਼ਾਹ ਮੁਰਾਦ ਖਾਨ (1862)
  • ਮੁਹੰਮਦ ਖੁਦਾਰ ਖਾਨ (1862–1865) (ਤੀਜੀ ਵਾਰ)
  • ਮੁਹੰਮਦ ਸੁਲਤਾਨ ਖਾਨ (1863 - ਮਾਰਚ 1865) (ਪਹਿਲੀ ਵਾਰ)
  • ਬਿਨ ਬਾਹਚੀ ਖਾਨ (1865)
  • ਮੁਹੰਮਦ ਸੁਲਤਾਨ ਖਾਨ (1865–1866) (ਦੂਜੀ ਵਾਰ)
  • ਮੁਹੰਮਦ ਖੁਦਾਰ ਖਾਨ (1866 - 22 ਜੁਲਾਈ 1875) (ਚੌਥੀ ਵਾਰ)
  • ਨਸੀਰ ਅਦ-ਦਿਨ ਖਾਨ (1875) (ਪਹਿਲ਼ੀ ਵਾਰ)
  • ਮੁਹੰਮਦ ਪੁਲਦ ਬੇਗ ਖਾਨ (1875 -ਦਸੰਬਰ, 1875)
  • ਨਸੀ੍ਰ ਅਦ-ਦਿਨ ਅਬਦੁਲ ਕਰੀਮ ਖਾਨ (ਦਸੰਬਰ, 1875 - 19 ਫਰਵਰੀ, 1876) (ਦੂਜੀ ਵਾਰ)
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads