ਖ਼ਮੀਰ

From Wikipedia, the free encyclopedia

ਖ਼ਮੀਰ
Remove ads

ਖ਼ਮੀਰ ਉੱਲੀ ਜਗਤ ਦੇ ਸੁਕੇਂਦਰੀ ਸੂਖਮ ਜੀਵ ਹਨ, ਜਿਸਦੀਆਂ ਵਰਤਮਾਨ ਸਮੇਂ 1,500 ਪ੍ਰਜਾਤੀਆਂ ਹਨ। [1][2] ਇਹ ਕੁੱਲ ਮਿਲ਼ਦੀਆਂ ਉੱਲੀ ਪ੍ਰਜਾਤੀਆਂ ਦਾ 1% ਹੋਣ ਦਾ ਅਨੁਮਾਨ ਹੈ। ਇਹ ਉੱਲੀਆਂ ਕਾਰਬੋਹਾਈਡ੍ਰੇਟਾਂ ਨੂੰ ਅਲਕੋਹਲ ਅਤੇ ਕਾਰਬਨ ਡਾਈਆੱਕਸਾਈਡ ਵਿਚ ਬਦਲ ਦਿੰਦੀਆਂ ਹਨ।

ਵਿਸ਼ੇਸ਼ ਤੱਥ ਖ਼ਮੀਰ, Scientific classification ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads