ਖ਼ਾਲਿਦ ਹੁਸੈਨ (ਕਹਾਣੀਕਾਰ)
ਪੰਜਾਬੀ ਕਹਾਣੀਕਾਰ From Wikipedia, the free encyclopedia
Remove ads
ਖ਼ਾਲਿਦ ਹੁਸੈਨ (ਜਨਮ 02 ਅਪਰੈਲ 1945)[1] ਪੰਜਾਬੀ ਅਤੇ ਉਰਦੂ ਦਾ ਉਘਾ ਕਹਾਣੀਕਾਰ ਹੈ। ਉਹ ਹਿੰਦੀ, ਗੋਜ਼ਰੀ, ਪਹਾੜੀ, ਕਸ਼ਮੀਰੀ ਅਤੇ ਅੰਗਰੇਜ਼ੀ ਭਾਸ਼ਾਵਾਂ ਦੇ ਵੀ ਗਿਆਤਾ ਹਨ। ਖ਼ਾਲਿਦ ਹੁਸੈਨ ਨੂੰ 'ਸੂਲਾਂ ਦਾ ਸਾਲਣ' ਕਹਾਣੀ ਸੰਗ੍ਰਹਿ ਲਈ 2021 ਦੇ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਨਾਲ਼ ਸਨਮਾਨਿਤ ਕੀਤਾ ਗਿਆ ਹੈ।



Remove ads
ਜੀਵਨੀ
ਖ਼ਾਲਿਦ ਹੁਸੈਨ ਦਾ ਜਨਮ 02 ਅਪਰੈਲ 1945 ਨੂੰ ਬਰਤਾਨਵੀ ਭਾਰਤ ਦੇ ਸ਼ਹਿਰ ਊਧਮਪੁਰ (ਜੰਮੂ) ਵਿੱਚ ਹੋਇਆ। 1947 ਦੇ ਫ਼ਸਾਦਾਂ ਵਿੱਚ ਉਸ ਦੇ ਪਰਿਵਾਰ ਦੇ ਨੌਂ ਜੀਅ ਮਾਰੇ ਗਏ ਸਨ।[1] ਉਸਨੇ ਆਪਣੀ ਮਾਂ, ਭੂਆ, ਇੱਕ ਭਰਾ ਤੇ ਭੈਣ ਨਾਲ, ਸੱਤ ਸਾਲ ਸ਼ਰਨਾਰਥੀ ਕੈਂਪਾਂ ਵਿੱਚ ਕੱਟੇ ਅਤੇ ਆਖਰ ਸ੍ਰੀਨਗਰ ਪਹੁੰਚੇ, ਜਿਥੇ ਉਹ ਪੜ੍ਹਿਆ ਅਤੇ ਵੱਡਾ ਹੋਇਆ।
ਕਿਤਾਬਾਂ
ਉਰਦੂ ਕਹਾਣੀ ਸੰਗ੍ਰਹਿ
- ਠੰਡੀ ਕਾਂਗੜੀ ਦਾ ਧੂੰਆਂ
- ਇਸ਼ਤਿਹਾਰੋਂ ਵਾਲੀ ਹਵੇਲੀ
- ਸਤੀਸਰ ਕਾ ਸੂਰਜ
ਪੰਜਾਬੀ ਕਹਾਣੀ ਸੰਗ੍ਰਹਿ
- 'ਉੱਤੇ ਜਿਹਲਮ ਵਗਦਾ ਰਿਹਾ
- ਗੋਰੀ ਫ਼ਸਲ ਦੇ ਸੌਦਾਗਰ
- ਡੂੰਘੇ ਪਾਣੀਆਂ ਦਾ ਦੁੱਖ
- ਬਲਦੀ ਬਰਫ਼ ਦਾ ਸੇਕ
- ਸੂਲਾਂ ਦਾ ਸਾਲਣ
- ਇਸ਼ਕ ਮਲੰਗੀ
ਹੋਰ
- ਸਾਹਿਤ ਸੰਵਾਦ
- ਮੇਰੇ ਰੰਗ ਦੇ ਅੱਖਰ (ਖੋਜ ਭਰਪੂਰ ਲੇਖ)
- ਗੁਆਚੀ ਝਾਂਜਰ ਦੀ ਚੀਖ (ਨਾਵਲਿਟ)
- ਨੂਰੀ ਰਿਸ਼ਮਾ (ਜੀਵਨੀ ਹਜ਼ਰਤ ਮੁਹੰਮਦ ਬੱਚਿਆਂ ਲਈ)
- ਮਾਟੀ ਕੁਦਮ ਕਰੇਂਦੀ ਯਾਰ (ਸਵੈ-ਜੀਵਨੀ)[1]
ਵੇੱਬਸਾਈਟ
ਫ਼ੇਸਬੁੱਕ ਲਿੰਕ
Remove ads
ਹਵਾਲੇ
Wikiwand - on
Seamless Wikipedia browsing. On steroids.
Remove ads