ਖ਼ੂਨ ਸੰਚਾਰ ਪ੍ਰਣਾਲੀ
From Wikipedia, the free encyclopedia
Remove ads
ਖੂਨ ਸੰਚਾਰ ਪ੍ਰਣਾਲੀ ਅੰਗਾਂ ਦਾ ਉਹ ਸਮੁੱਚ ਹੈ ਜੋ ਸਰੀਰ ਦੀਆਂ ਕੋਸ਼ਿਕਾਵਾਂ ਦੇ ਵਿੱਚ ਪੋਸ਼ਕ ਤੱਤਾਂ ਦਾ ਪ੍ਰਵਾਹ ਕਰਦਾ ਹੈ। ਇਸ ਨਾਲ ਰੋਗਾਂ ਤੋਂ ਸਰੀਰ ਦੀ ਰੱਖਿਆ ਹੁੰਦੀ ਹੈ ਅਤੇ ਸਰੀਰ ਦਾ ਤਾਪ ਅਤੇ pH ਸਥਿਰ ਬਣਿਆ ਰਹਿੰਦਾ ਹੈ। ਅਮੀਨੋ ਅਮਲ, ਇਲੈਕਟਰੋਲਾਈਟਸ, ਆਕਸੀਜਨ, ਕਾਰਬਨ ਡਾਈਆਕਸਾਈਡ, ਹਾਰਮੋਨ, ਰਕਤ ਕੋਸ਼ਿਕਾਵਾਂ ਅਤੇ ਨਾਇਟਰੋਜਨ ਦੇ ਵਾਧੂ ਉਤਪਾਦ ਆਦਿ ਸੰਚਾਰ ਪ੍ਰਣਾਲੀ ਦੁਆਰਾ ਪ੍ਰਵਾਹ ਕੀਤੇ ਜਾਂਦੇ ਹਨ। ਕੇਵਲ ਰਕਤ-ਡ ਨੈੱਟਵਰਕ ਨੂੰ ਹੀ ਕੁੱਝ ਲੋਕ ਵਾਹਿਕਾ ਤੰਤਰ ਮੰਨਦੇ ਹਨ ਜਦੋਂ ਕਿ ਹੋਰ ਲੋਕ ਲਸੀਕਾ ਤੰਤਰ ਨੂੰ ਵੀ ਇਸ ਵਿੱਚ ਸਮਿੱਲਤ ਕਰਦੇ ਹਨ।[1]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads