| Shape |
Formula |
Variables |
| ਨਿਯਮਕ ਤਿਕੋਨ (ਸਮਭੁਜੀ ਤਿਕੋਨ) |
 |
ਤਿਕੋਨ ਦੀ ਇੱਕ ਭੁਜ ਦੀ ਲੰਬਾਈ ਹੈ। |
| ਤਿਕੋਨ[1] |
 |
ਅਰਧ-ਪਰਿਮਾਪ ਹੈ , ਅਤੇ ਹਰੇਕ ਭੁਜ ਦੀ ਲੰਬਾਈਆਂ ਹਨ। |
| ਤਿਕੋਨ[2] |
 |
ਅਤੇ ਕੋਈ ਵੀ ਦੋ ਭੁਜਾਵਾਂ ਹਨ ਅਤੇ ਉਹਨਾਂ ਵਿਚਲਾ ਕੋਣ ਹੈ। |
| ਤਿਕੋਨ[1] |
 |
ਅਤੇ ਕ੍ਰਮਵਾਰ ਆਧਾਰ ਅਤੇ ਉੱਚਾਈ (ਅਧਾਰ ਤੋਂ ਲੰਬ ਮਾਪਕ) ਹਨ। |
| ਸਮਚਤਰਭੁਜ |
 |
ਅਤੇ ਸਮਚਤਰਭੁਜ ਦੀਆਂ ਦੋ ਕਰਨ-ਰੇਖਾਵਾਂ ਦੀ ਲੰਬਾਈ ਹੈ। |
| ਸਮਾਨਾਂਤਰ ਚਤੁਰਭੁਜ |
 |
ਤਲੇ ਦੀ ਲੰਬਾਈ ਹੈ ਅਤੇ ਲੰਬ-ਰੂਪ ਉੱਚਾਈ ਹੈ। |
| ਅਸਮਾਨਾਂਤਰ ਚਤੁਰਭੁਜ |
 |
ਅਤੇ ਅਖਸ਼ਾਂਸ਼ ਭੁਜਾਵਾਂ ਹਨ ਅਤੇ ਇਹਨਾਂ ਅਖਸ਼ਾਂਸ਼ ਭੁਜਾਵਾਂ ਵਿਚਲੀ ਵਿੱਥ ਹੈ। |
| ਨਿਯਮਕ ਛੇ-ਭੁਜ |
 |
ਛੇ-ਭੁਜ ਦੀ ਇੱਕ ਭੁਜ ਦੀ ਲੰਬਾਈ ਹੈ। |
| ਨਿਯਮਕ ਅੱਠਭੁਜ |
 |
ਅੱਠਭੁਜ ਦੀ ਇੱਕ ਭੁਜ ਦੀ ਲੰਬਾਈ ਹੈ। |
| ਨਿਯਮਕ ਬਹੁਭੁਜ |
 |
ਭੁਜਾ ਲੰਬਾਈ ਹੈ ਅਤੇ ਭੁਜਾਵਾਂ ਦੀ ਗਿਣਤੀ ਹੈ। |
| ਨਿਯਮਕ ਬਹੁਭੁਜ |
 |
ਪਰਿਮਾਪ ਹੈ ਅਤੇ ਭੁਜਾਵਾਂ ਦੀ ਗਿਣਤੀ ਹੈ। |
| ਨਿਯਮਕ ਬਹੁਭੁਜ |
 |
ਸੀਮਾਬੱਧ ਗੋਲ-ਚੱਕਰ ਦਾ ਅਰਧ-ਵਿਆਸ ਹੈ, ਅੰਦਰੂਨੀ ਗੋਲ-ਚੱਕਰ ਦਾ ਅਰਧ-ਵਿਆਸ ਹੈ ਅਤੇ ਭੁਜਾਵਾਂ ਦੀ ਗਿਣਤੀ ਹੈ। |
| ਨਿਯਮਕ ਬਹੁਭੁਜ |
 |
ਬਹੁਭੁਜ ਦੇ ਅੰਦਰੂਨੀ ਗੋਲ-ਚੱਕਰ ਦਾ ਅਰਧ-ਵਿਆਸ ਹੈ ਅਤੇ ਬਹੁਭੁਜ ਦਾ ਪਰਿਮਾਪ ਹੈ। |
| ਗੋਲ-ਚੱਕਰ |
 |
ਅਰਧ-ਵਿਆਸ ਹੈ ਅਤੇ ਵਿਆਸ ਹੈ। |
| ਚੱਕਰੀ ਕਾਤਰ |
 |
ਅਤੇ ਕ੍ਰਮਵਾਰ ਅਰਧ-ਵਿਆਸ ਅਤੇ ਰੇਡੀਅਨਾਂ ਵਿੱਚ ਕੋਣ ਹਨ ਅਤੇ ਪਰਿਮਾਪ ਦੀ ਲੰਬਾਈ ਹੈ। |
| ਅੰਡਾਕਾਰ[2] |
 |
ਅਤੇ ਕ੍ਰਮਵਾਰ ਅਰਧ-ਮੁਖੀ ਧੁਰੀ ਅਤੇ ਅਰਧ-ਲਘੂ ਧੁਰੀ ਹਨ। |
| ਵੇਲਣਾਕਾਰ ਦਾ ਕੁੱਲ ਸਤਹੀ ਖੇਤਰਫਲ |
 |
ਅਤੇ ਕ੍ਰਮਵਾਰ ਅਰਧ-ਵਿਆਸ ਅਤੇ ਲੰਬਾਈ ਹਨ। |
| ਵੇਲਣਾਕਾਰ ਦਾ ਲਾਂਭੀ ਸਤਹੀ ਖੇਤਰਫਲ |
 |
ਅਤੇ ਕ੍ਰਮਵਾਰ ਅਰਧ-ਵਿਆਸ ਅਤੇ ਵਿਆਸ ਹਨ। |
| ਗੋਲੇ ਦਾ ਕੁੱਲ ਸਤਹੀ ਖੇਤਰਫਲ[3] |
 |
ਅਤੇ ਕ੍ਰਮਵਾਰ ਅਰਧ-ਵਿਆਸ ਅਤੇ ਵਿਆਸ ਹਨ। |
| ਨੋਕਾਕਾਰ ਦਾ ਕੁੱਲ ਸਤਹੀ ਖੇਤਰਫਲ[3] |
 |
ਅਧਾਰ ਖੇਤਰਫਲ ਹੈ, ਅਧਾਰ ਪਰਿਮਾਪ ਹੈ ਅਤੇ ਤਿਰਛੀ ਲੰਬਾਈ ਹੈ। |
| ਨੋਕਾਕਾਰੀ ਖੰਡਤ ਅੰਸ਼ ਦਾ ਕੁੱਲ ਸਤਹੀ ਖੇਤਰਫਲ[3] |
 |
ਅਧਾਰ ਖੇਤਰਫਲ ਹੈ, ਅਧਾਰ ਪਰਿਮਾਪ ਹੈ ਅਤੇ ਤਿਰਛੀ ਲੰਬਾਈ ਹੈ। |
| ਵਰਗਾਕਾਰ ਤੋਂ ਚੱਕਰਾਕਾਰ ਖੇਤਰਫਲ ਰੂਪਾਂਤਰਨ |
 |
ਵਰਗਾਕਾਰ ਦਾ ਵਰਗ-ਇਕਾਈਆਂ ਵਿੱਚ ਖੇਤਰਫਲ ਹੈ। |
| ਚੱਕਰਾਕਾਰ ਤੋਂ ਵਰਗਾਕਾਰ ਖੇਤਰਫਲ ਰੂਪਾਂਤਰਨ |
 |
ਗੋਲ-ਚੱਕਰ ਦਾ ਚੱਕਰ-ਇਕਾਈਆਂ ਵਿੱਚ ਖੇਤਰਫਲ ਹੈ। |
| ਐਕਸ-ਧੁਰੀ ਦੇ ਦੁਆਲੇ f(x) ਦਾ ਗੇੜ |
 |
| ਵਾਈ-ਧੁਰੀ ਦੇ ਦੁਆਲੇ f(x) ਦੇ ਗੇੜ ਦਾ ਸਤਹੀ ਖੇਤਰਫਲ |
 |