ਖੱਦਰ
From Wikipedia, the free encyclopedia
Remove ads
ਖਾਦੀ, ਖੱਦਰ ਤੋਂ ਲਿਆ ਗਿਆ,[1][2][3]ਮਹਾਤਮਾ ਗਾਂਧੀ ਦੁਆਰਾ ਭਾਰਤੀ ਉਪ-ਮਹਾਂਦੀਪ ਦੇ ਸੁਤੰਤਰਤਾ ਸੰਗਰਾਮ ਲਈ ਸਵਦੇਸ਼ੀ (ਸਵੈ-ਨਿਰਭਰਤਾ) ਵਜੋਂ ਅੱਗੇ ਵਧਾਇਆ ਗਿਆ ਇੱਕ ਹੱਥ ਨਾਲ ਕੱਟਿਆ ਅਤੇ ਬੁਣਿਆ ਕੁਦਰਤੀ ਫਾਈਬਰ ਕੱਪੜਾ ਹੈ, ਅਤੇ ਇਹ ਸ਼ਬਦ ਪੂਰੇ ਭਾਰਤ, ਪਾਕਿਸਤਾਨ ਅਤੇ ਬੰਗਲਾਦੇਸ਼ ਵਿੱਚ ਵਰਤਿਆ ਜਾਂਦਾ ਹੈ।[4][5]

ਖੱਦਰ ਦੇ ਕੱਪੜਿਆਂ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਸਰੀਰ ਨੂੰ ਗਰਮੀ ਵਿੱਚ ਠੰਡਾ ਅਤੇ ਸਰਦੀਆਂ ਵਿੱਚ ਗਰਮ ਰੱਖਦਾ ਹੈ।
ਭਾਰਤ ਦੀ ਆਜ਼ਾਦੀ ਅੰਦੋਲਨ ਵਿੱਚ ਖੱਦਰ ਦਾ ਬਹੁਤ ਮਹੱਤਵ ਰਿਹਾ। ਮਹਾਤਮਾ ਗਾਂਧੀ ਨੇ 1920 ਦੇ ਦਹਾਕੇ ਵਿੱਚ ਪਿੰਡਾ ਨੂੰ ਆਤਮਨਿਰਭਰ ਬਣਾਉਣ ਲਈ ਖੱਦਰ/ਖਾਦੀ ਦਾ ਪ੍ਰਚਾਰ-ਪ੍ਰਸਾਰ ਜੋਰਾਂ 'ਤੇ ਸ਼ੁਰੂ ਕੀਤਾ
Remove ads
ਇਨ੍ਹਾਂ ਨੂੰ ਵੀ ਦੇਖੋ
- खादी विकास एवं ग्रामोद्योग आयोग
- स्वदेशी
ਬਾਹਰੀ ਕੜੀਆਂ
Wikiwand - on
Seamless Wikipedia browsing. On steroids.
Remove ads