ਗਠੀਆ
From Wikipedia, the free encyclopedia
Remove ads
ਗਠੀਆ (ਅੰਗਰੇਜ਼ੀ: Arthritis (ਆਰਥਰਾਈਟਸ) ਯੂਨਾਨੀ ਤੋਂ arthro-, ਜੋੜ + -itis, ਜਲਣ) ਇਹ ਇੱਕ ਹੱਡੀਆਂ ਦੀ ਬਿਮਾਰੀ ਹੈ। ਜੋ ਕਿ ਖਾਸ ਤੌਰ 'ਤੇ ਇੱਕ ਜਾਂ ਇੱਕ ਤੋਂ ਵਧ ਜੋੜਾਂ ਨੂੰ ਪ੍ਰਭਾਵਿਤ ਕਰਦੀ ਹੈ।[1] [2] ਜੋੜਾਂ ਦੇ ਦੁਆਲੇ ਇੱਕ ਰਖਿਅਕ ਪਰਤ ਹੁੰਦੀ ਹੈ। ਜਿਸ ਨੂੰ ਸਾਇਨੋਵੀਅਲ ਕੈਵਿਟੀ(ਮੈਂਬਰੇਨ) ਝਿੱਲੀ ਹੁੰਦੀ ਹੈ। ਇਸ ਬਿਮਾਰੀ ਨਾਲ ਉਸ ਵਿੱਚ ਸੋਜ ਆ ਜਾਂਦੀ ਹੈ ਤੇ ਉਹ ਲਾਲ ਹੋ ਜਾਂਦੀ ਹੈ, ਇਸ ਅਵਸਥਾ ਨੂੰ ਸਇਨੋਵਾਇਟਿਸ ਕਿਹਾ ਜਾਂਦਾ ਹੈ।
Remove ads
ਲੱਛਣ
ਹੱਡੀਆਂ ਦੇ ਗਠੀਏ ਦੇ ਮੁੱਖ ਲੱਛਣ ਹਨ ਸਖਤ-ਪਣ, ਦਰਦ ਅਤੇ ਪ੍ਰਭਾਵਿਤ ਜੋੜ ਨੂੰ ਹਲਾਉਣ ਵੱਚ ਮੁਸ਼ਿਕਲ। ਪਰ ਕਈ ਕੇਸਾਂ ਵਿੱਚ ਇਹ ਵੀ, ਹੋ ਸਕਦਾ ਹੈ ਕੋਈ ਵੀ ਲੱਛਣ ਨਾ ਹੋਵੇ।[ਹਵਾਲਾ ਲੋੜੀਂਦਾ]
ਹਵਾਲੇ
Wikiwand - on
Seamless Wikipedia browsing. On steroids.
Remove ads