ਗਨੂ ਜਨਰਲ ਪਬਲਿਕ ਲਸੰਸ
From Wikipedia, the free encyclopedia
Remove ads
ਗਨੂ ਜਨਰਲ ਪਬਲਿਕ ਲਸੰਸ (GNU GPL ਜਾਂ GPL) ਸਭ ਤੋਂ ਵੱਧ ਵਰਤਿਆ ਜਾਣ ਵਾਲ਼ਾ[5] ਇੱਕ ਆਜ਼ਾਦ ਸਾਫ਼ਟਵੇਅਰ ਲਸੰਸ ਹੈ ਜਿਹੜਾ ਵਰਤੋਂਕਾਰਾਂ (ਸਖ਼ਸਾਂ, ਕੰਪਨੀਆਂ ਆਦਿ) ਨੂੰ ਉਸ ਸਾਫ਼ਟਵੇਅਰ ਨੂੰ ਵਰਤਣ, ਪੜ੍ਹਨ, ਵੰਡਣ ਅਤੇ ਤਬਦੀਲੀਆਂ ਕਰਨ ਦੀ ਅਜ਼ਾਦੀ ਦਿੰਦਾ ਹੈ। ਸਫ਼ਟਵੇਅਰ ਜੋ ਇਹ ਸਾਰੇ ਹੱਕ ਦਿੰਦਾ ਹੈ, ਆਜ਼ਾਦ ਸਾਫ਼ਟਵੇਅਰ ਕਹਾਉਂਦਾ ਹੈ। ਇਹ ਲਸੰਸ ਮੂਲ ਤੌਰ ’ਤੇ ਆਜ਼ਾਦ ਸਾਫ਼ਟਵੇਅਰ ਫ਼ਾਊਂਡੇਸ਼ਨ ਦੇ ਰਿਚਰਡ ਸਟਾਲਮਨ ਦੁਆਰਾ ਗਨੂ ਪ੍ਰਾਜੈਕਟ ਵਾਸਤੇ ਲਿਖਿਆ ਗਿਆ ਸੀ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads