ਗਰੇਟ ਬੈਰੀਅਰ ਰੀਫ਼
From Wikipedia, the free encyclopedia
Remove ads
ਗਰੇਟ ਰੀਫ ਬੈਰੀਅਰ ਤੋਂ ਭਾਵ ਹੈ ਸ਼ੈਲ-ਪਥਰਾਂ ਜਾਂ ਮੋਂਗਿਆਂ ਤੋਂ ਸਮੁੰਦਰ ਤਲ ਤੇ ਬਣਿਆ ਹਹੋਇਆ ਵਿਸ਼ਾਲ ਦੀਵਾਰ ਨੁਮਾ ਢਾਂਚਾ। ਗਰੇਟ ਰੀਫ ਬੈਰੀਅਰ ਅਸਟਰੇਲੀਆ ਦੇ ਕੁਇਨਸਲੈਂਡ ਸੂਬੇ ਵਿੱਚ ਤਟੀ ਖੇਤਰ ਵਿੱਚ ਸਥਿਤ ਹੈ ਜੋ ਸ਼ੈਲ-ਪਥਰਾਂ ਜਾਂ ਮੋਂਗਿਆਂ ਨਾਲ ਬਣਿਆ ਹੋਇਆ ਵਿਸ਼ਵ ਦਾ ਸਭ ਤੋਂ ਵੱਡਾ ਪ੍ਰਬੰਧ ਹੈ।[1][2] ਜੋ 2900 ਸ਼ੈਲ-ਪੱਥਰਾਂ/ਮੋਂਗਿਆਂ ਦੀਆਂ ਬਸਤੀਆਂ ਨੂੰ ਜੋੜ ਕੇ ਬਣਿਆ ਹੈ।[3] ਅਤੇ 900 ਦੇ ਕਰੀਬ ਦੀਪ-ਸਮੂਹਾਂ ਵਿੱਚ 2300 ਕਿਲੋਮੀਟਰ ਦੀ ਲੰਬਾਈ ਅਤੇ 344400 ਵਰਗ ਕਿਲੋਮੀਟਰ ਦੇ ਖੇਤਰਫਲ ਵਿੱਚ ਫੈਲਿਆ ਹੋਇਆ ਹੈ।[4][5] ਇਸ ਨੂੰ ਯੂਨੇਸਕੋਵਲੋਂ ਵਿਸ਼ਵ ਵਿਰਸਤ ਦਾ ਦਰਜਾ ਪ੍ਰਾਪਤ ਹੈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads