ਗਰੇਟ ਬ੍ਰਿਟੇਨ ਦੀ ਬਾਦਸ਼ਾਹੀ

From Wikipedia, the free encyclopedia

ਗਰੇਟ ਬ੍ਰਿਟੇਨ ਦੀ ਬਾਦਸ਼ਾਹੀ
Remove ads

ਗਰੇਟ ਬ੍ਰਿਟੇਨ ਦੀ ਬਾਦਸ਼ਾਹੀ (ਅੰਗ੍ਰੇਜ਼ੀ: Kingdom of Great Britain) ਯੁਨਾਈਟਡ ਕਿੰਗਡਮ ਦਾ ਪੁਰਣਾ ਨਾਮ ਸੀ, ਅਤੇ ਉਸ ਵਕਤ ਇਸ ਦੇਸ਼ ਵਿੱਚ ਆਇਰਲੈਂਡ ਦੀ ਰਾਜਸ਼ਾਹੀ ਨੂੰ ਨਹੀਂ ਮਿਲਾਇਆ ਗਿਆ ਸੀ। ਇਹ 1707 ਤੋਂ 1801 ਤੱਕ ਰਿਹਾ। ਇਹ ਦੇਸ਼ ਸਕਾਟਲੈਂਡ ਦੀ ਰਾਜਸ਼ਾਹੀ ਅਤੇ ਇੰਗਲੈਂਡ ਦੀ ਰਾਜਸ਼ਾਹੀ ਨੂੰ ਇੱਕ ਕਰਨ ਤੋਂ ਬਾਦ 1707 ਨੂੰ ਬਣਾਇਆ ਸੀ। 1801 ਨੂੰ ਗਰੇਟ ਬ੍ਰਿਟੇਨ ਅਤੇ ਆਇਰਲੈਂਡ ਦੀ ਰਾਜਸ਼ਾਹੀ ਨੂੰ ਇਕੱਠਾ ਕਰ ਕੇ ਗ੍ਰੇਟ ਬ੍ਰਿਟੇਨ ਅਤੇ ਆਇਰਲੈਂਡ ਦੀ ਸੰਯੁਕਤ ਬਾਦਸ਼ਾਹੀ (United Kingdom of Great Britain and Northern।reland) ਦੇ ਨਾਂ ਦਾ ਦੇਸ਼ ਬਣਾਇਆ।[1]

ਵਿਸ਼ੇਸ਼ ਤੱਥ ਗਰੇਟ ਬ੍ਰਿਟੇਨ ਦੀ ਬਾਦਸ਼ਾਹੀ (Kingdom of Great Britain)1, ਰਾਜਧਾਨੀ ...
Remove ads
Remove ads

ਹਵਾਲੇ

Loading content...
Loading related searches...

Wikiwand - on

Seamless Wikipedia browsing. On steroids.

Remove ads