ਗੁਲੂਕੋਸ
ਕੁਦਰਤੀ ਤੌਰ 'ਤੇ ਤਿਆਰ ਮੋਨੋਸੈਕਰਾਈਡ From Wikipedia, the free encyclopedia
Remove ads
ਫਰਮਾ:Chembox PINਫਰਮਾ:Chembox।dentifiers
ਗੁਲੂਕੋਸ ਜਾਂ ਗਲੂਕੋਜ਼ (/ˈɡluːkoʊs/ ਜਾਂ /-koʊz/, ਜਿਸਨੂੰ ਅੰਗੂਰਾਂ ਦੀ ਖੰਡ ਜਾਂ ਡੈਕਸਟਰੋਜ਼ ਵੀ ਆਖਿਆ ਜਾਂਦਾ ਹੈ) ਇੱਕ ਸਾਦਾ ਐਲਡੋਜ਼ੀ ਇੱਕ-ਸ਼ੱਕਰੀ ਯੋਗ ਹੁੰਦਾ ਹੈ ਜੋ ਪੌਦਿਆਂ ਵਿੱਚ ਮਿਲਦਾ ਹੈ। ਪਚਾਉਣ ਵੇਲੇ ਇਸਨੂੰ ਲਹੂ ਦੀ ਧਾਰ ਤੋਂ ਸਿੱਧਾ ਹੀ ਜਜ਼ਬ ਕਰ ਲਿਆ ਜਾਂਦਾ ਹੈ। ਇਹ ਜੀਵ ਵਿਗਿਆਨ ਦਾ ਇੱਕ ਅਹਿਮ ਕਾਰਬੋਹਾਈਡਰੇਟ ਹੈ ਜਿਹਨੂੰ ਕੋਸ਼ਾਣੂ ਊਰਜਾ ਦੇ ਮੁੱਢਲੇ ਸਰੋਤ ਵਜੋਂ ਵਰਤਦੇ ਹਨ। ਇਹ ਪ੍ਰਕਾਸ਼ ਸੰਸਲੇਸ਼ਣ ਦੀਆਂ ਮੁੱਖ ਉਪਜਾਂ 'ਚੋਂ ਇੱਕ ਹੈ।
Remove ads
ਬਾਹਰਲੇ ਜੋੜ
Wikiwand - on
Seamless Wikipedia browsing. On steroids.
Remove ads