ਗ਼ੈਰ-ਬਟੇਨੁਮਾ ਸੰਖਿਆ
From Wikipedia, the free encyclopedia
Remove ads
ਸੰਖਿਆ s ਨੂੰ ਅਪਰਿਮੇਯ ਸੰਖਿਆ ਕਿਹਾ ਜਾਂਦਾ ਹੈ, ਜੇ ਇਸਨੂੰ ਦੇ ਰੂਪ ਵਿੱਚ ਲਿਖਿਆ ਨਾ ਜਾ ਸਕਦਾ ਹੋਵੇ, ਜਿੱਥੇ p ਅਤੇ q ਸੰਪੂਰਨ ਸੰਖਿਆਵਾਂ ਹਨ। ਅਤੇ q ≠ 0
ਉਦਾਹਰਨ ਦੇ ਤੌਰ 'ਤੇ ਚੱਕਰ ਦਾ ਘੇਰਾ ਅਤੇ ਵਿਆਸ ਦੇ ਅਨੁਪਾਤ ਇੱਕ ਅਪਰਿਮੇਯ ਸੰਖਿਆ ਹੈ π, ਉਲਰ ਦਾ ਸਥਿਰ ਅੰਕ
e, ਗੋਲਡਨ ਅਨੁਪਾਤ φ, ਅਤੇ √2, √3, √5.[1][2][3]

Remove ads
ਇਤਿਹਾਸ
ਲਗਭਗ 400 ਈ.ਪੂ. ਗ੍ਰੀਸ ਦੇ ਹਿਸਾਬਦਾਨ ਅਤੇ ਦਾਰਸ਼ਨਿਕ ਪਾਈਥਾਗੋਰਸ ਦਾ ਸ਼ਗਿਰਦਾ ਨੇ ਇਹਨਾਂ ਸੰਖਿਆਵਾਂ ਦਾ ਸਭ ਤੋਂ ਪਹਿਲਾ ਪਤਾ ਲਗਾਇਆ ਸੀ। ਇਹਨਾਂ ਸੰਖਿਆਵਾਂ ਨੰ ਅਪਰਿਮੇਯ ਸੰਖਿਆ ਕਿਹਾ ਜਾਂਦਾ ਹੈ। ਇਹ ਸਿੱਧ ਕੀਤਾ ਕਿ √2 ਇੱਕ ਅਪਰਿਮੇਯ ਸੰਖਿਆ ਹੈ ਬਾਅਦ ਵਿੱਚ 425 ਈ. ਪੂ. ਵਿੱਚ ਸਾਈਰੀਨ ਅਤੇ ਥਿਉਡੋਰਸ ਨੇ ਇਹ ਦਰਸਾਇਆ ਕਿ, √3, √5, √6, √7, √10, √11, √12, √13, √14, √15 ਅਤੇ √17 ਵੀ ਅਪਰਿਮੇਯ ਸੰਖਿਆਵਾਂ ਹਨ। ਅਤੇ 1700 ਈ. ਦੇ ਅੰਤ ਵਿੱਚ ਹੀ ਲੈਂਬਰਟ ਅਤੇ ਲੇਜਾਂਲਰੇ ਨੇ ਸਿੱਧ ਕੀਤਾ ਕਿ π ਅਤੇ 0.1011011101111011111...... ਇੱਕ ਅਪਰਿਮੇਯ ਸੰਖਿਆ ਹੈ।

Remove ads
ਹੋਰ ਦੇਖੋ
ਹਵਾਲੇ
Wikiwand - on
Seamless Wikipedia browsing. On steroids.
Remove ads