ਗਾਗਾ
From Wikipedia, the free encyclopedia
Remove ads
ਗਾਗਾ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦਾ ਇੱਕ ਪਿੰਡ ਹੈ। ਇਹ ਪੰਜਾਬ ਦੀ ਲਹਿਰਾਗਾਗਾ ਤਹਿਸੀਲ ਵਿੱਚ ਪੈਂਦਾ ਹੈ।
ਇਹ ਪਿੰਡ ਲਹਿਰੇਗਾਗੇ ਤੋਂ 1 ਅਤੇ ਸੁਨਾਮ ਤੋ ਕਰੀਬ 24 ਕਿਲੋਮੀਟਰ ਦੀ ਦੂਰੀ ਤੇ ਹੈ।
ਧਾਰਮਿਕ ਸਥਾਨ
ਇੱਥੇ ਇੱਕ ਪਾਤਸ਼ਾਹੀ ਨੌਵੀਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਗੁਰਦੁਆਰਾ ਹੈ। ਇੱਥੇ ਇੱਕ ਮਸਜਿਦ ਹੈ।
Wikiwand - on
Seamless Wikipedia browsing. On steroids.
Remove ads