ਗਾਜ਼ੀਆਬਾਦ ਲੋਕ ਸਭਾ ਹਲਕਾ

From Wikipedia, the free encyclopedia

Remove ads

ਗਾਜ਼ੀਆਬਾਦ ਲੋਕ ਸਭਾ ਹਲਕਾ ਉੱਤਰ ਪ੍ਰਦੇਸ਼ ਦੇ 80 ਲੋਕ ਸਭਾ ਹਲਕਿਆਂ ਵਿੱਚੋਂ ਇੱਕ ਹੈ। ਇਹ ਹਲਕਾ ਜਨਰਲ ਹੈ।[1] ਇਹ ਹਲਕਾ 2008 ਦੇ ਪਰਿਸੀਮਨ ਦੌਰਾਣ ਹੋਂਦ ਵਿੱਚ ਆਇਆ।[2]

ਵਿਸ਼ੇਸ਼ ਤੱਥ ਗਾਜ਼ੀਆਬਾਦ ਲੋਕ ਸਭਾ ਹਲਕਾ ...

ਸਾਂਸਦ

2014 ਦੀਆਂ ਲੋਕ ਸਭਾ ਚੋਣਾਂ ਵਿੱਚ ਵਿਜੈ ਕੁਮਾਰ ਸਿੰਘ ਇਸ ਹਲਕੇ ਦੇ ਸਾਂਸਦ ਚੁਣੇ ਗਏ।[3] 2009 ਤੋਂ ਲੈ ਕੇ ਹੁਣ ਤੱਕ ਦੇ ਸਾਂਸਦਾਂ ਦੀ ਸੂਚੀ ਇਸ ਪ੍ਰਕਾਰ ਹੈ।

ਹੋਰ ਜਾਣਕਾਰੀ ਸਾਲ, ਪਾਰਟੀ ...

ਬਾਹਰੀ ਸਰੋਤ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads