ਗਾਬੋਰੋਨੀ
From Wikipedia, the free encyclopedia
Remove ads
ਗਾਬੋਰੋਨੀ (ਤਸਵਾਨਾ IPA: [χabʊˈrʊnɪ]; ਅੰਗਰੇਜੀ /ˌɡæbəˈroʊniː/ GA-bə-ROH-nee) ਬੋਤਸਵਾਨਾ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ ਜਿਸਦੀ 2011 ਮਰਦਮਸ਼ੁਮਾਰੀ ਮੁਤਾਬਕ ਅਬਾਦੀ 231,626 ਹੈ[1] ਜੋ ਦੇਸ਼ ਦੀ ਅਬਾਦੀ ਦਾ 10% ਹੈ।[2] 2011 ਵਿੱਚ ਇਸ ਦੇ ਬਹੁ-ਨਗਰੀ ਇਲਾਕੇ ਦੀ ਅਬਾਦੀ 421,907 ਹੈ।
ਹਵਾਲੇ
Wikiwand - on
Seamless Wikipedia browsing. On steroids.
Remove ads