ਗਾਲੈਨ

From Wikipedia, the free encyclopedia

ਗਾਲੈਨ
Remove ads

ਏਲੀਆਸ ਗਾਲੈਨ ਜਾਂ ਕਲੌਡੀਆਸ ਗਾਲੈਨ (/ɡəˈlnəs/;[1] ਯੂਨਾਨੀ: Κλαύδιος Γαληνός; AD 129 ਅੰ.200/ਅੰ.216), better known as Galen of Pergamon (/ˈɡlən/),[2]ਰੋਮਨ ਸਾਮਰਾਜ ਦੇ ਜ਼ਮਾਨੇ ਵਿੱਚ ਯੂਨਾਨ ਦਾ ਇੱਕ ਤਬੀਬ, ਸਰਜਨ ਅਤੇ ਫ਼ਲਸਫ਼ੀ ਸੀ।[3][4][5]

Thumb
Eighteenth-century portrait of Galenus by Georg Paul Busch

ਉਹ ਪਰਗੀਮਮ ਛੋਟੇ ਏਸ਼ੀਆ ਵਿੱਚ ਪੈਦਾ ਹੋਇਆ। ਉਸ ਦਾ ਬਾਪ ਹਿਸਾਬਦਾਨ ਔਰ ਆਰਕੀਟੈਕਟ ਸੀ। ਸੋਲਾਂ ਬਰਸ ਕੀ ਉਮਰ ਵਿੱਚ ਡਾਕਟਰੀ ਦਾ ਅਧਿਐਨ ਸ਼ੁਰੂ ਕੀਤਾ ਅਤੇ ਸਿਮਰਨਾ, ਕੌਰਨੱਥ ਅਤੇ ਸਿਕੰਦਰੀਆ ਗਿਆ। 158 ਈਸਵੀ ਵਿੱਚ ਵਾਪਸ ਆਕਰ ਪਰਗੀਮਮ ਦੇ ਬਾਦਸ਼ਾਹ ਦਾ ਸ਼ਾਹੀ ਤਬੀਬ ਮੁਕੱਰਰ ਹੋਇਆ। ਫਿਰ ਉਹ 163 ਈਸਵੀ ਵਿੱਚ ਰੋਮ ਗਿਆ ਅਤੇ ਸ਼ਹਿਨਸ਼ਾਹ ਮਾਰਕਸ ਆਰੀਲੇਸ ਦਾ ਸ਼ਾਹੀ ਤਬੀਬ ਨਿਯੁਕਤ ਹੋ ਗਿਆ। ਲੇਕਿਨ ਚਾਰ ਸਾਲ ਬਾਦ ਉਹ ਵਾਪਸ ਪਰਗੀਮਮ ਆ ਗਿਆ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads