ਗਿਲਗਿਤ-ਬਾਲਤਿਸਤਾਨ (ਉਰਦੂ/ਸ਼ੀਨਾ/ਬੁਰੂਸ਼ਾਸਕੀ: گلگت بلتستان, ਬਾਲਤੀ: གིལྒིཏ་བལྟིསྟན, ਪੂਰਬਲਾ ਨਾਂ ਉੱਤਰੀ ਇਲਾਕੇ[6]) ਪਹਿਲੇ ਕਸ਼ਮੀਰ ਯੁੱਧ ਵੇਲੇ ਪਾਕਿਸਤਾਨ ਦੇ ਪ੍ਰਸ਼ਾਸਕੀ ਹੱਕ ਹੇਠ ਆਈਆਂ ਦੋ ਇਕਾਈਆਂ ਵਿੱਚੋਂ ਸਭ ਤੋਂ ਉੱਤਰੀ ਅਤੇ ਵੱਡਾ ਰਾਜਖੇਤਰ ਹੈ। ਅਜਿਹਾ ਦੂਜਾ ਰਾਜਖੇਤਰ ਅਜ਼ਾਦ ਕਸ਼ਮੀਰ ਹੈ। ਪਾਕਿਸਤਾਨ ਸਰਕਾਰ ਜਾਣ-ਬੁੱਝ ਕੇ ਗਿਲਗਿਤ-ਬਾਲਤਿਸਤਾਨ ਅਤੇ ਅਜ਼ਾਦ ਕਸ਼ਮੀਰ ਉੱਤੇ ਦੇਸ਼ ਦੇ ਰਾਸ਼ਟਰੀ ਰਾਜਖੇਤਰ ਦਾ ਹਿੱਸਾ ਬਣਨ ਦਾ ਜ਼ੋਰ ਨਹੀਂ ਪਾਉਂਦੀ।[7]
ਵਿਸ਼ੇਸ਼ ਤੱਥ ਗਿਲਗਿਤ-ਬਾਲਤਿਸਤਾਨ گلگت بلتستانགིལྒིཏ་བལྟིསྟན, ਸਿਆਸੀ ਇਕਾਈ ...
ਗਿਲਗਿਤ-ਬਾਲਤਿਸਤਾਨ
گلگت بلتستان གིལྒིཏ་བལྟིསྟན |
|---|
 |
| Official seal of ਗਿਲਗਿਤ-ਬਾਲਤਿਸਤਾਨ Seal | |
 ਗਿਲਗਿਤ-ਬਾਲਟਿਸਤਾਨ ਵਿਵਾਦਿਤ ਇਲਾਕਾ ਪਾਕਿਸਤਾਨ ਦੇ ਪ੍ਰਸ਼ਾਸਨ ਅਧੀਨ, ਭਾਰਤ ਦੁਆਰਾ ਝੂਠੇ ਦਾਅਵੇ ਕੀਤੇ ਗਏ |
| ਸਿਆਸੀ ਇਕਾਈ | ਗਿਲਗਿਤ-ਬਾਲਤਿਸਤਾਨ |
|---|
| ਸਥਾਪਤ | 1 ਜੁਲਾਈ, 1970 |
|---|
| ਰਾਜਧਾਨੀ | ਗਿਲਗਿਤ |
|---|
| ਸਭ ਤੋਂ ਵੱਡਾ ਸ਼ਹਿਰ | ਗਿਲਗਿਤ |
|---|
|
| • ਕਿਸਮ | ਪਾਕਿਸਤਾਨੀ ਕਬਜ਼ੇ ਹੇਠ ਸਵੈ-ਪ੍ਰਸ਼ਾਸਤ ਰਾਜਖੇਤਰ |
|---|
| • ਬਾਡੀ | ਵਿਧਾਨ ਸਭਾ |
|---|
| • ਰਾਜਪਾਲ | ਪੀਰ ਕਰਮ ਅਲੀ ਸ਼ਾਹ[1] |
|---|
| • ਮੁੱਖ ਮੰਤਰੀ | ਸਈਦ ਮਿਹਦੀ ਸ਼ਾਹ[2] |
|---|
|
| • ਕੁੱਲ | 72,971 km2 (28,174 sq mi) |
|---|
|
| • ਕੁੱਲ | 18,00,000 |
|---|
| • ਘਣਤਾ | 25/km2 (64/sq mi) |
|---|
| ਸਮਾਂ ਖੇਤਰ | ਯੂਟੀਸੀ+5 (ਪਾਕਿਸਤਾਨੀ ਵਕਤ) |
|---|
| ISO 3166 ਕੋਡ | PK-NA |
|---|
| ਮੁੱਖ ਬੋਲੀਆਂ | - ਉਰਦੂ (ਰਾਸ਼ਟਰੀ ਅਤੇ ਅਧਿਕਾਰਕ)
- ਬਾਲਤੀ ਤਿੱਬਤੀ
- ਸ਼ੀਨਾ
- ਬੁਰੂਸ਼ਾਸਕੀ
- ਵਖੀ
- ਖ਼ੋਵਰ
|
|---|
| ਅਸੈਂਬਲੀ ਸੀਟਾਂ | 33[3] |
|---|
| ਜ਼ਿਲ੍ਹੇ | 9 |
|---|
| ਨਗਰ | 9 |
|---|
| ਵੈੱਬਸਾਈਟ | gilgitbaltistan.gov.pk |
|---|
ਬੰਦ ਕਰੋ