ਗੁਰਦਿਆਲ ਸਿੰਘ ਖੋਸਲਾ
From Wikipedia, the free encyclopedia
Remove ads
ਗੁਰਦਿਆਲ ਸਿੰਘ ਖੋਸਲਾ (15 ਜਨਵਰੀ 1912- ਜੂਨ 1995) ਇੱਕ ਪੰਜਾਬੀ ਨਾਟਕਕਾਰ ਹੈ।[1] ਗੁਰਦਿਆਲ ਸਿੰਘ ਖੋਸਲਾ ਦੀ ਦੇਣ ਨਾਟਕ ਲੇਖਣ ਨਾਲੋਂ ਪੰਜਾਬੀ ਰੰਗਮੰਚ ਨੂੰ ਵੱਧ ਹੈ। ਦੇਸ਼ ਵੰਡ ਤੋਂ ਬਾਅਦ ਉਸ ਨੇ ਦਿੱਲੀ ਵਿੱਚ ਪੰਜਾਬੀ ਥੀਏਟਰ ਗਰੁੱਪ ਦੀ ਸਥਾਪਨਾ ਕੀਤੀ।[2] ਨੌਕਰੀ ਕਰ ਕੇ ਉਸ ਦੀ ਬਦਲੀ ਜਿੱਥੇ ਵੀ ਹੁੰਦੀ ਉਹ ਆਪਣੇ ਨਾਲ ਪੰਜਾਬੀ ਥੀਏਟਰ ਨੂੰ ਨਾਲ ਲੈ ਜਾਂਦਾ।
ਲਿਖਤਾਂ
ਨਾਟਕ
- ਬੂਹੇ ਬੈਠੀ ਧੀ
- ਮਰ ਮਿਟਨ ਵਾਲੇ
- ਪਰਲੋ ਤੋਂ ਪਹਿਲੇਂ[3]
ਇਕਾਂਗੀ
- ਬੇ-ਘਰੇ
- ਸਤਾਰਵਾਂ ਪਤੀ
ਅਨੁਵਾਦ
- ਚਾਂਦੀ ਦਾ ਡੱਬਾ (ਗਾਲਜ਼ਰਵਦੀ ਦਾ 'ਸਿਲਵਰ ਬਾਕਸ')
ਹਵਾਲੇ
Wikiwand - on
Seamless Wikipedia browsing. On steroids.
Remove ads