ਗੁਲ ਲਾਲਾ
From Wikipedia, the free encyclopedia
Remove ads
ਗੁਲਲਾਲਾ ਜਾਂ ਟਿਊਲਿਪ (Tulip), ਲਿੱਲੀ (Liliaceae) ਖ਼ਾਨਦਾਨ[1] ਦਾ ਸਦਾਬਹਾਰ ਫੁੱਲਦਾਰ ਪੌਦਾ ਹੈ। ਪੌਦਿਆਂ ਦੀ ਇਸ ਵੰਸ਼ (genus) ਨੂੰ ਲਾਲਾ (ਟਿਊਲਿਪਾ) ਕਿਹਾ ਜਾਂਦਾ ਹੈ ਅਤੇ ਇਸ ਦੀਆਂ 75 ਪ੍ਰਜਾਤੀਆਂ ਪ੍ਰਵਾਨਿਤ ਹਨ।[2] ਇਹ ਯੂਰਪ, ਅਫ਼ਰੀਕਾ ਅਤੇ ਏਸ਼ੀਆ ਵਿੱਚ ਮਿਲਦਾ ਹੈ। ਕਾਜ਼ਾਖ਼ਸਤਾਨ ਦੇ ਜੰਗਲ਼ੀ ਇਲਾਕੇ ਅਤੇ ਹਿੰਦੂਕੁਸ਼ ਦੇ ਉੱਤਰੀ ਇਲਾਕੇ ਇਸ ਦੀ ਖ਼ਾਸ ਭੂਮੀ ਹਨ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads