ਗੁੱਜਰ ਖ਼ਾਨ
From Wikipedia, the free encyclopedia
Remove ads
ਗੁਜਰਖ਼ਾਨ (Urdu: گوجر خان)[2] ਸ਼ਹਿਰ ਜ਼ਿਲ੍ਹਾ ਰਾਵਲਪਿੰਡੀ ਵਿੱਚ ਸਥਿਤ ਹੈ। ਇਹ ਤਹਿਸੀਲ ਗੁਜਰਖ਼ਾਨ ਦਾ ਹੈੱਡ ਕੁਆਰਟਰ ਹੈ। ਗੁਜਰਖ਼ਾਨ ਸ਼ਹਿਰ ਰਾਵਲਪਿੰਡੀ ਤੋਂ 50 ਕਿਲੋਮੀਟਰ, [[ਇਸਲਾਮਾਬਾਦ ਤੋਂ 55 ਕਿਲੋਮੀਟਰ ਅਤੇ ਲਾਹੌਰ ਤੋਂ 220 ਕਿਲੋਮੀਟਰ ਦੇ ਫ਼ਾਸਲੇ ਤੇ ਸਥਿਤ ਹੈ। ਗੁਜਰਖ਼ਾਨ ਇਲਾਕਾ ਪੋਠੋਹਾਰ ਦਾ ਦਿਲ ਹੈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads