ਗੂਗਨਹਾਈਮ ਅਜਾਇਬ-ਘਰ ਬੀਲਬਾਓ

From Wikipedia, the free encyclopedia

ਗੂਗਨਹਾਈਮ ਅਜਾਇਬ-ਘਰ ਬੀਲਬਾਓmap
Remove ads

ਗੂਗਨਹਾਈਮ ਅਜਾਇਬ-ਘਰ ਬੀਲਬਾਓ ਆਧੁਨਿਕ ਅਤੇ ਸਮਕਾਲੀ ਕਲਾ ਦਾ ਇੱਕ ਅਜਾਇਬ-ਘਰ ਹੈ ਜੋ ਬੀਲਬਾਓ, ਸਪੇਨ ਵਿੱਚ ਸਥਿਤ ਹੈ। ਇਸ ਦਾ ਉਦਘਾਟਨ 18 ਅਕਤੂਬਰ 1997 ਨੂੰ ਕੀਤਾ ਗਿਆ। ਇਸਨੂੰ ਕਨੇਡੀਅਨ-ਅਮਰੀਕਨ ਆਰਕੀਟੈਕਟ ਫਰੈਂਕ ਗੈਰੀ ਦੁਆਰਾ ਡਿਜ਼ਾਇਨ ਕੀਤਾ ਗਿਆ। ਇਹ ਨੇਰਵੀਓਨ ਨਦੀ ਦੇ ਨਾਲ ਬਣਾਇਆ ਗਿਆ ਹੈ, ਜੋ ਕਿ ਸ਼ਹਿਰ ਦੇ ਵਿੱਚੋਂ ਹੋਕੇ ਲੰਘਦੀ ਹੈ। ਇਹ ਸੋਲੋਮਨ ਗੂਗਨਹਾਈਮ ਸੰਸਥਾ ਦੇ ਅਨੇਕ ਅਜਾਇਬ-ਘਰਾਂ ਵਿੱਚੋਂ ਇੱਕ ਹੈ ਅਤੇ ਇਸ ਵਿੱਚ ਸਪੇਨੀ ਅਤੇ ਅੰਤਰਰਾਸ਼ਟਰੀ ਕਲਾਕਾਰਾਂ ਦੀਆਂ ਕਲਾਕ੍ਰਿਤੀਆਂ ਮੌਜੂਦ ਹਨ।

ਵਿਸ਼ੇਸ਼ ਤੱਥ ਸਥਾਪਨਾ, ਟਿਕਾਣਾ ...
Remove ads

ਗੈਲਰੀ

ਹਵਾਲੇ

ਪੁਸਤਕ ਸੂਚੀ

ਬਾਹਰੀ ਸਰੋਤ

Loading related searches...

Wikiwand - on

Seamless Wikipedia browsing. On steroids.

Remove ads