ਗ੍ਰਾਹਮ ਗ੍ਰੀਨ

From Wikipedia, the free encyclopedia

Remove ads

ਹੈਨਰੀ ਗ੍ਰਾਹਮ ਗਰੀਨ , ਓ ਐਮ, ਸੀ ਐਚ, (2 ਅਕਤੂਬਰ 1904 – 3 ਅਪਰੈਲ 1991) ਅੰਗਰੇਜ਼ ਲੇਖਕ, ਨਾਟਕਕਾਰ ਅਤੇ ਸਾਹਿਤਕ ਆਲੋਚਕ ਸੀ।[1]

ਵਿਸ਼ੇਸ਼ ਤੱਥ ਗ੍ਰਾਹਮ ਗ੍ਰੀਨ, ਜਨਮ ...
Remove ads

ਜੀਵਨੀ

Thumb
ਗ੍ਰਾਹਮ ਗ੍ਰੀਨ ਦੀ ਕਬਰ

ਗ੍ਰਾਹਮ ਗਰੀਨ ਦਾ ਜਨਮ 2 ਅਕਤੂਬਰ 1904 ਨੂੰ ਹੋਇਆ। ਉਸ ਦੇ ਪਿਤਾ ਚਾਰਲਸ ਹੈਨਰੀ ਗਰੀਨ ਬਰਖਾਮਸਟੈਡ ਸਕੂਲ ਦੇ ਹੈੱਡਮਾਸਟਰ ਸਨ[2] ਅਤੇ ਮੇਰੀਅਨ ਗਰੀਨ (ਜਨਮ ਸਮੇਂ ਰੇਮੰਡ) ਉਸ ਦੀ ਮਾਂ ਦਾ ਨਾਮ ਸੀ। ਉਹ ਪਰਿਵਾਰ ਦੇ ਛੇ ਬੱਚਿਆਂ ਵਿੱਚੋਂ ਚੌਥੇ ਸੀ।

ਨਾਵਲ

  • ਮੈਨ ਵਿਦਇਨ (1929)
  • ਦ ਨੇਮ ਆਫ਼ ਐਕਸ਼ਨ (1930)
  • ਰਿਊਮਰ ਐਟ ਨਾਈਟ ਫਾਲ (1931)
  • ਸਟੈਮਬੂਲ ਟਰੇਨ (1932)
  • ਇਟ ਇਜ ਏ ਬੈਟਲਫੀਲਡ (1934)
  • ਇੰਗਲੈਂਡ ਮੇਡ ਮੀ (1935)
  • ਏ ਗੰਨ ਫਾਰ ਸੇਲ (1936)
  • ਬਰਾਇਟਨ ਰਾਕ (1938)
  • ਦ ਕਾਨਫੀਡੈਂਸ਼ਲ ਏਜੰਟ (1939)
  • ਦ ਪਾਵਰ ਐਂਡ ਦ ਗਲੋਰੀ (1940)
  • ਮਨਿਸਟਰੀ ਆਫ਼ ਫੀਅਰ (1943)
  • ਦ ਹਾਰਟ ਆਫ਼ ਦ ਮੈਟਰ (1948)
  • ਦ ਥਰਡ ਮੈਨ (1950)
  • ਦ ਫਾਲਨ ਆਈਡਲ (1950)
  • ਦ ਏੱਨਡ ਆਫ਼ ਦ ਅਫੈਅਰ (1951)
  • ਲੂਜ਼ਰ ਟੇਕਸ ਆਲ (1955)
  • ਦ ਕੁਆਇਟ ਐਮਰੀਕਨ (1956)
  • ਅਵਰ ਮੈਨ ਇਨ ਹਵਾਨਾ (1958)
  • ਏ ਬਰਨਟਾ ਆਉਟ ਕੇਸ (1961)
  • ਦ ਕੋਮੈਡੀਅਨਜ਼ (1966)
  • ਟਰੈਵਲਜ਼ ਵਿਦ ਮਾਈ ਆਂਟ (1969)
  • ਦ ਆਨਰੇਰੀ ਕਾਊਂਸਲ (1973)
  • ਕੈਪਟਨ ਐਂਡ ਦ ਐਨੀਮੀ (1988)
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads