ਗ੍ਰੇਟ ਬ੍ਰਿਟੇਨ ਅਤੇ ਆਇਰਲੈਂਡ ਦਾ ਸੰਯੁਕਤ ਸਾਮਰਾਜ

From Wikipedia, the free encyclopedia

ਗ੍ਰੇਟ ਬ੍ਰਿਟੇਨ ਅਤੇ ਆਇਰਲੈਂਡ ਦਾ ਸੰਯੁਕਤ ਸਾਮਰਾਜ
Remove ads

ਗ੍ਰੇਟ ਬ੍ਰਿਟੇਨ ਅਤੇ ਆਇਰਲੈਂਡ ਦਾ ਸੰਯੁਕਤ ਸਾਮਰਾਜ (ਗ੍ਰੇਟ ਬ੍ਰਿਟੇਨ ਅਤੇ ਆਇਰਲੈਂਡ ਦੀ ਸੰਯੁਕਤ ਰਾਜਸ਼ਾਹੀ, ਅੰਗਰੇਜ਼ੀ: United Kingdom of Great Britain and।reland) ਯੂਨਾਈਟਡ ਕਿੰਗਡਮ ਦਾ ਨਾਮ ਅਤੇ ਦੇਸ਼ ਸੀ। ਇਹ ਦੇਸ਼ ਗ੍ਰੇਟ ਬ੍ਰਿਟੇਨ ਅਤੇ ਆਇਰਲੈਂਡ ਦੀ ਰਾਜਸ਼ਾਹੀ ਨੂੰ, 1 ਜਨਵਰੀ, 1801 ਨੂੰ, ਇੱਕਠੇ ਕਰ ਕੇ ਬਣਾਇਆ ਗਿਆ ਸੀ। 6 ਦਸੰਬਰ, 1922 ਨੂੰ ਆਇਰਲੈਂਡ ਨੂੰ ਆਜ਼ਾਦੀ ਮਿਲਣ ਤੋਂ ਬਾਅਦ ਆਇਰਲੈਂਡ ਵੱਖ ਹੋ ਗਿਆ, ਪਰ ਯੂਨਾਈਟਡ ਕਿੰਗਡਮ ਦੇ ਵੱਲੋਂ ਇਹ ਨਾਮ 1927 ਤੱਕ ਵਰਤਿਆ ਗਿਆ ਅਤੇ ਇਸ ਤੋਂ ਬਾਅਦ ਯੂਨਾਈਟਡ ਕਿੰਗਡਮ ਦਾ ਨਾਮ ਗ੍ਰੇਟ ਬ੍ਰਿਟੇਨ ਅਤੇ ਉੱਤਰੀ ਆਇਰਲੈਂਡ ਦੀ ਸੰਯੁਕਤ ਰਾਜਸ਼ਾਹੀ (United Kingdom of Great Britain and Northern।reland) ਰੱਖਿਆ ਗਿਆ।

ਵਿਸ਼ੇਸ਼ ਤੱਥ ਗ੍ਰੇਟ ਬ੍ਰਿਟੇਨ ਅਤੇ ਆਇਰਲੈਂਡ ਦਾ ਸੰਯੁਕਤ ਸਾਮਰਾਜUnited Kingdom of Great Britain and।reland, ਸਥਿਤੀ ...
ਤਸਵੀਰ:Republic of।reland.svg
ਲਾਲ ਰੰਗ ਵਿੱਚ ਆਇਰਲੈਂਡ ਦਾ ਭਾਗ ਹੈ ਜੋ ਯੂਨਾਈਟਡ ਕਿੰਗਡਮ ਤੋਂ 1922 ਨੂੰ ਵੱਖ ਹੋਇਆ
Remove ads
Loading related searches...

Wikiwand - on

Seamless Wikipedia browsing. On steroids.

Remove ads