ਘਨੌਰ
ਪਟਿਆਲੇ ਜ਼ਿਲ੍ਹੇ ਦਾ ਪਿੰਡ From Wikipedia, the free encyclopedia
Remove ads
ਘਨੌਰ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਵਿੱਚ ਇੱਕ ਛੋਟਾ ਸ਼ਹਿਰ ਅਤੇ ਨਗਰ ਪੰਚਾਇਤ ਹੈ। 2001 ਦੀ ਜਨਗਣਨਾ[1] ਅਨੁਸਾਰ ਘਨੌਰ ਦੀ ਜਨਸੰਖਿਆ 5754 ਸੀ ਜਿਹਨਾਂ ਵਿੱਚ ਮਰਦ 53% ਅਤੇ ਔਰਤਾਂ 47% ਸਨ। ਇਸ ਪਿੰਡ ਵਿੱਚ 64% ਲੋਕ ਪੜੇ ਲਿਖੇ ਹਨ। ਗੁਰਲਾਲ ਘਨੌਰ ਅਤੇ ਵਿੱਕੀ ਘਨੌਰ ਇਸ ਪਿੰਡ ਦੇ ਕੱਬਡੀ ਖਿਡਾਰੀ ਹਨ।[2]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads