ਘਾਤ ਅੰਕ
From Wikipedia, the free encyclopedia
Remove ads
ਘਾਤ ਅੰਕ ਗਣਿਤ ਵਿੱਚ ਇਸ ਨੂੰ bn ਲਿਖਿਆ ਜਾਂਦਾ ਹੈ ਜਿਸ ਵਿੱਚ ਦੋ ਅੰਕ ਹੁੰਦੇ ਹਨ ਪਹਿਲੇ ਵਾਲੇ ਨੂੰ ਅਧਾਰ ਅੰਕ ਅਤੇ ਉਪਰ ਵਾਲੇ ਨੂੰ ਘਾਤ ਅੰਕ ਕਿਹਾ ਜਾਂਦਾ ਹੈ। ਜਦੋਂ ਘਾਤ ਅੰਕ ਧਨਾਤਮਿਕ ਸੰਖਿਆ ਹੁੰਦੀ ਹੈ ਤਾਂ ਅਧਾਰ ਨੂੰ ਘਾਤ ਅੰਕ ਵਾਰੀ ਗੁਣਾ ਕੀਤਾ ਜਾਂਦਾ ਹੈ।[1]

Remove ads
ਗੁਣ
- bn ਨੂੰ "b ਦੀ ਘਾਤ n ਪੜਿਆ ਜਾਂਦਾ ਹੈ"। ਜਦੋਂ n ਇੱਕ ਧਨਾਤਮਿਕ ਪੂਰਨ ਅੰਕ ਹੈ ਅਤੇ b ਦਾ ਮੁੱਲ ਸਿਫਰ ਨਾ ਹੋਵੇ ਤਾਂ, b−n ਨੂੰ 1/bn ਨਾਲ ਦਰਸਾਇਆ ਜਾਂਦਾ ਹੈ। bn × bm = bn + m ਘਾਤ ਅੰਕਾ ਦਾ ਨਿਯਮ ਹੈ। −1, b−1 ਦਾ ਮਲਤਵ 1/b ਦੇ ਬਰਾਬਰ ਹੁੰਦਾ ਹੈ ਜਿਸ ਨੂੰ b ਦਾ ਉਲਟ ਕਰਮ ਹੁੰਦਾ ਹੈ।
Remove ads
ਪੂਰਨ ਅੰਕ ਦੀ ਘਾਤ
Remove ads
ਪੂਰਨ ਘਾਤ ਅੰਕ
ਕਈ ਵਾਰੀ ਇਸਨੂੰ (∞) ਨਾਲ ਦਰਸਾਇਆ ਜਾਂਦਾ ਹੈ।
- 10 ਦੀ ਘਾਤ ਨੂੰ 1 ਤੋਂ ਬਾਅਦ ਜਿਨੀ ਇਸ ਦੀ ਘਾਤ ਹੈ ਉਨੀ ਘਾਤ ਦੀਆਂ ਸਿਫਰਾਂ ਲਗਾ ਦਿਉ ਜਿਵੇ: 103 = 1,000 and 10−4 = 0.0001 10 ਦੀ ਘਾਤ ਨੂੰ ਵਿਗਿਆਨਿਕ ਢੰਗ ਨਾਲ ਸੰਖਿਆ ਨੂੰ ਦਰਸਾਉਣ ਦਾ ਤਰੀਕਾ ਹੈ ਜਿਵੇ: 29,97,92,458 m/s (ਰੋਸ਼ਨੀ ਦੀ ਗਤੀ ਨੂੰ ਮੀਟਰ ਪ੍ਰਤੀ ਸੈਕਿੰਡ) ਨੂੰ 2.99792458×108 m/s ਜਿਵੇਂ 2.998×108 m/s
- 1n = 1.
- 0n = 0, where n > 0.
ਜੇ n ਧਨ ਪੂਰਨ ਅੰਕ ਹੈ ਤਾਂ (−1)n = 1. ਜੇ n ਰਿਣ ਪੂਰਨ ਸੰਖਿਆ ਹੈ ਤਾਂ (−1)n = −1.
Remove ads
ਹਵਾਲੇ
Wikiwand - on
Seamless Wikipedia browsing. On steroids.
Remove ads